JALANDHAR WEATHER

ਮੀਂਹ ਕਾਰਨ ਘਰ ਦੀ ਡਿੱਗੀ ਛੱਤ

ਭਵਾਨੀਗੜ੍ਹ, 4 ਜੁਲਾਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਭੱਟੀਵਾਲ ਕਲਾਂ ਵਿਖੇ ਮੀਂਹ ਕਾਰਨ ਇਕ ਅਪਾਹਜ ਰਾਜਗਿਰੀ ਮਿਸਤਰੀ ਦੇ ਘਰ ਦੀ ਛੱਤ ਡਿੱਗ ਗਏ ਤੇ ਕਮਰੇ ਅੰਦਰ ਪਏ ਸਾਮਾਨ ਦੇ ਟੁੱਟ ਜਾਣ ਕਾਰਨ ਭਾਰੀ ਨੁਕਸਾਨ ਹੋ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ