JALANDHAR WEATHER

ਯੂ.ਕੇ. ਚੋਣਾਂ : ਭਾਰਤੀ ਭਾਈਚਾਰੇ ਦਾ ਕਹਿਣਾ ਹੈ ਕਿ ਲੇਬਰ ਦੀ ਜਿੱਤ ਹੋਵੇਗੀ, ਪਰ ਰਿਸ਼ੀ ਸੁਨਕ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

ਲੰਡਨ [ ਯੂ.ਕੇ. ], 4 ਜੁਲਾਈ (ਏਐਨਆਈ): ਵੀਰਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਦੇ ਨਾਲ ਹੀ, ਯੂ.ਕੇ. ਵਿਚ ਭਾਰਤੀ ਭਾਈਚਾਰੇ ਨੇ ਭਰੋਸਾ ਪ੍ਰਗਟਾਇਆ ਕਿ ਲੇਬਰ ਪਾਰਟੀ ਕੰਜ਼ਰਵੇਟਿਵਾਂ ਦੇ ਲਗਭਗ 15 ਸਾਲਾਂ ਦੇ ਕਾਰਜਕਾਲ ਨੂੰ ਖ਼ਤਮ ਕਰ ਦੇਵੇਗੀ। ਭਾਰਤੀ ਮੂਲ ਦੇ ਯੂਕੇ ਨਿਵਾਸੀਆਂ ਨੇ ਏਐਨਆਈ ਨਾਲ ਗੱਲਬਾਤ ਵਿਚ ਇਹ ਵੀ ਮੰਨਿਆ ਕਿ ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਵਜੋਂ ਚੰਗਾ ਕੰਮ ਕੀਤਾ ਹੈ । ਪੋਲਿੰਗ ਅੱਜ ਸਵੇਰੇ 7 ਵਜੇ (ਸਥਾਨਕ ਸਮੇਂ) ਤੋਂ ਸ਼ੁਰੂ ਹੋਈ ਅਤੇ ਰਾਤ 10 ਵਜੇ ਬੰਦ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ