JALANDHAR WEATHER

ਪ੍ਰਧਾਨ ਬੱਬੂ ਜੈਮਲਵਾਲਾ ਦੀ ਅਗਵਾਈ 'ਚ ਸਮੁੱਚਾ ਯੂਥ ਸੁਖਬੀਰ ਸਿੰਘ ਬਾਦਲ ਨਾਲ ਖੜ੍ਹਾ - ਕੁਲਦੀਪ ਸਿੰਘ ਰੰਗੀਲਾ

ਮੰਡੀ ਲਾਧੂਕਾ, 2 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਪਿੰਡ ਰੰਗੀਲਾ ਤੋਂ ̄ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਰੰਗੀਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਕੋਈ ਨਹੀਂ ਚਲਾ ਸਕਦਾ। ਸ਼੍ਰੋਮਣੀ ਅਕਾਲੀ ਦਲ ਇਕ ਸਮੁੱਚੀ ਸੇਵਾ ਭਾਵਨਾ ਵਾਲੀ ਪਾਰਟੀ ਹੈ, ਜੋ ਸੁਖਬੀਰ ਸਿੰਘ ਬਾਦਲ ਵਰਗੇ ਆਗੂ ਬਿਨਾਂ ਅਧੂਰੀ ਹੈ। ਪ੍ਰਧਾਨ ਬੱਬੂ ਜੈਮਲਵਾਲਾ ਦੀ ਅਗਵਾਈ 'ਚ ਸਮੁੱਚਾ ਯੂਥ ਸੁਖਬੀਰ ਸਿੰਘ ਬਾਦਲ ਨਾਲ ਖੜ੍ਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ