JALANDHAR WEATHER

ਮੇਰੇ ਪਰਿਵਾਰ ਨੂੰ ਮਰਵਾਉਣ ਦੀਆਂ ਸੀ.ਐਮ. ਵਲੋਂ ਦਿਵਾਈਆਂ ਜਾ ਰਹੀਆਂ ਧਮਕੀਆਂ - ਸ਼ੀਤਲ ਅੰਗੁਰਾਲ

ਜਲੰਧਰ, 4 ਜੁਲਾਈ-ਸ਼ੀਤਲ ਅੰਗੁਰਾਲ ਨੇ ਬਾਬੂ ਜਗਜੀਵਨ ਰਾਮ ਚੌਕ ਵਿਚ ਸੀ.ਐਮ. ਦੇ ਚੈਲੰਜ ਦੌਰਾਨ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਤੇਰੇ ਪਰਿਵਾਰ ਨੂੰ ਨਹੀਂ ਛੱਡਾਂਗੇ। ਇਸ ਦੌਰਾਨ ਉਹ ਭਾਵੁਕ ਹੋ ਗਏ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ