JALANDHAR WEATHER

10 ਸਾਲ ਪਹਿਲਾਂ ਅੱਤਵਾਦੀ ਜਿਥੇ ਚਾਹੁੰਦੇ ਸਨ, ਹਮਲਾ ਕਰ ਦਿੰਦੇ ਸਨ, ਸਰਕਾਰਾਂ ਚੁੱਪ ਸਨ - ਪੀ.ਐਮ. ਮੋਦੀ

ਨਵੀਂ ਦਿੱਲੀ, 2 ਜੁਲਾਈ-ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਇਕ ਸਮਾਂ ਸੀ ਜਦੋਂ ਅੱਤਵਾਦੀ ਜਿਥੇ ਚਾਹੁੰਦੇ ਸਨ, ਆ ਕੇ ਹਮਲਾ ਕਰ ਸਕਦੇ ਸਨ। ਬੇਕਸੂਰ ਲੋਕਾਂ ਨੂੰ ਮਾਰਿਆ ਜਾਂਦਾ ਸੀ ਤੇ ਭਾਰਤ ਦੇ ਹਰ ਕੋਨੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਅਤੇ ਸਰਕਾਰਾਂ ਚੁੱਪ-ਚਾਪ ਬੈਠੀਆਂ ਰਹਿੰਦੀਆਂ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ