JALANDHAR WEATHER

ਕਾਂਗਰਸ ਦੇ ਰਾਜ 'ਚ ਪਾਲਿਸੀ ਪੈਰਾਲਿਸਸ ਦੀ ਸਥਿਤੀ ਸੀ - ਪੀ.ਐਮ. ਨਰਿੰਦਰ ਮੋਦੀ

ਨਵੀਂ ਦਿੱਲੀ, 2 ਜੁਲਾਈ-ਲੋਕ ਸਭਾ ਵਿਚ ਰਾਹੁਲ ਗਾਂਧੀ ਦੇ ਸ਼ਬਦੀ ਹਮਲਿਆਂ ਦਾ ਜਵਾਬ ਦਿੰਦਿਆਂ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਜਨਤਾ ਨੇ ਸਾਡੇ 10 ਸਾਲ ਦਾ ਟਰੈਕ ਰਿਕਾਰਡ ਦੇਖਿਆ ਹੈ। 2014 ਤੋਂ ਪਹਿਲਾਂ ਦੇਸ਼ ਨਿਰਾਸ਼ਾ ਦੇ ਆਲਮ 'ਚ ਸੀ। ਕਾਂਗਰਸ ਦੇ ਰਾਜ ਵਿਚ 100 ਵਿਚੋਂ 15 ਰੁਪਏ ਥੱਲੇ ਪਹੁੰਚਦੇ ਸਨ। ਕਾਂਗਰਸ ਦੇ ਰਾਜ 'ਚ ਪਾਲਿਸੀ ਪੈਰਾਲਿਸਸ ਦੀ ਸਥਿਤੀ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ