ਪਾਰਦਰਸ਼ਤਾ ਦੀ ਨਿਗਰਾਨੀ ਅਤੇ ਐਨ.ਟੀ.ਏ. ਦੇ ਕੰਮਕਾਜ ਦੀ ਘੋਖ ਕਰਨ ਲਈ ਸੱਤ ਮੈਂਬਰੀ ਉੱਚ-ਪੱਧਰੀ ਕਮੇਟੀ ਦੀ ਅੱਜ
ਨਵੀਂ ਦਿੱਲੀ, 24 ਜੂਨ - ਸਿੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਪਾਰਦਰਸ਼ਤਾ ਦੀ ਨਿਗਰਾਨੀ ਕਰਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਕੰਮਕਾਜ ਦੀ ਘੋਖ ਕਰਨ ਲਈ ਕੇਂਦਰ ਦੀ ਸੱਤ ਮੈਂਬਰੀ ਉੱਚ-ਪੱਧਰੀ ਕਮੇਟੀ ਦੀ ਅੱਜ ਬੈਠਕ ਹੋਵੇਗੀ।