JALANDHAR WEATHER

ਪਿੰਡ ਸੀਹਵਾਂ ਮਿਲੀ ਨੌਜਵਾਨ ਦੀ ਲਾਸ਼

ਬੀਣੇਵਾਲ, 20 ਜੂਨ(ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੀਹਵਾਂ ਦੇ ਮਾਤਾ ਮਨਸਾਦੇਵੀ ਮੰਦਰ ਦੇ ਪਿਛਲੇ ਪਾਸੇ ਸ਼ਮਸ਼ਾਨਘਾਟ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।ਨੌਜਵਾਨ ਦੀ ਉਮਰ ਕਰੀਬ 30 ਸਾਲ ਦੀ ਮਾਲੂਮ ਹੁੰਦੀ ਹੈ। ਮ੍ਰਿਤਕ ਨੇ ਲਾਈਨਾਂ ਵਾਲੀ ਸ਼ਰਟ ਤੇ ਕੈਪਰੀ ਪਾਈ ਹੋਈ ਸੀ ਅਤੇ ਪੈਰਾਂ ਵਿਚ ਕੈਂਚੀ ਚੱਪਲ ਪਾਈ ਹੋਈ ਹੈ। ਜਾਣਕਾਰੀ ਮੁਤਾਵਿਕ ਕਰੀਬ 11 ਵਜੇ ਮੰਦਰ ਗਏ ਲੋਕਾਂ ਨੇ ਮ੍ਰਿਤਕ ਨੂੰ ਦੇਖ ਪੁਲਿਸ ਨੂੰ ਸੂਚਿਤ ਕੀਤਾ ਪਰ ਸਮਾਚਾਰ ਲਿਖਣ ਤਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ