JALANDHAR WEATHER

ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ

ਦਿੜ੍ਹਬਾ ਮੰਡੀ, 27 ਜੂਨ (ਹਰਬੰਸ ਸਿੰਘ ਛਾਜਲੀ)-ਦਿੜ੍ਹਬਾ ਇਲਾਕੇ ਵਿਚ ਕੁੱਝ ਥਾਵਾਂ ਤੇ ਭਰਵਾਂ ਮੀਂਹ ਪਿਆ। ਕਸਬਾ ਸੂਲਰ ਘਰਾਟ ਅਤੇ ਨੇੜਲੇ ਇਲਾਕੇ ਵਿਚ ਕਾਫ਼ੀ ਮੀਂਹ ਪਿਆ। ਮੀਂਹ ਕਾਰਨ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਉੱਥੇ ਕਿਸਾਨ ਨੂੰ ਵੀ ਝੋਨਾ ਲਗਾਉਣ ਵਿਚ ਰਾਹਤ ਮਿਲੀ ਹੈ। ਇਲਾਕੇ ਵਿਚ ਝੋਨਾ ਲਗਾਉਣ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ