JALANDHAR WEATHER

ਭਾਰਤ ਨੇ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਦੁਨੀਆ ਨੂੰ ਕੀਤਾ ਇਕਜੁੱਟ - ਦ੍ਰੋਪਦੀ ਮੁਰਮੂ

ਨਵੀਂ ਦਿੱਲੀ, 27 ਜੂਨ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ਦੌਰਾਨ ਕਈ ਮੁੱਦਿਆਂ 'ਤੇ ਦੁਨੀਆ ਨੂੰ ਇਕਜੁੱਟ ਕੀਤਾ ਹੈ। ਭਾਰਤ ਦੀ ਪ੍ਰਧਾਨਗੀ ਦੌਰਾਨ ਅਫਰੀਕੀ ਸੰਘ ਨੂੰ ਜੀ-20 ਦਾ 27ਵਾਂ ਮੈਂਬਰ ਬਣਾਇਆ ਗਿਆ ਹੈ, ਜਿਸ ਨਾਲ ਨੇਬਰਹੁੱਡ ਫਸਟ ਨੀਤੀ ਦਾ ਪਾਲਣ ਕਰਦੇ ਹੋਏ ਅਫਰੀਕੀ ਮਹਾਦੀਪ ਦੇ ਨਾਲ-ਨਾਲ ਭਾਰਤ ਦਾ ਵਿਸ਼ਵਾਸ ਮਜ਼ਬੂਤ ​​ਹੋਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ