ਸੈਂਸੈਕਸ ਨੇ 79 ਹਜ਼ਾਰ ਦਾ ਅੰਕੜਾ ਕੀਤਾ ਪਾਰ
ਨਵੀਂ ਦਿੱਲੀ, 27 ਜੂਨ-ਸੈਂਸੈਕਸ ਨੇ ਪਹਿਲੀ ਵਾਰ 79000 ਦਾ ਅੰਕੜਾ ਪਾਰ ਕਰ ਲਿਆ ਹੈ। ਵਰਤਮਾਨ ਵਿਚ 79,070.72 'ਤੇ ਵਪਾਰ ਕਰ ਰਿਹਾ ਹੈ।