JALANDHAR WEATHER

ਸੈਮ ਪਿਤਰੋਦਾ ਤੋਂ ਚੋਣਾਂ ਦੌਰਾਨ ਦੂਰੀ ਕਾਂਗਰਸ ਦਾ ਸਿਰਫ ਡਰਾਮਾ ਸੀ - ਸ਼ਹਿਜ਼ਾਦ ਪੂਨਾਵਾਲਾ

ਨਵੀਂ ਦਿੱਲੀ, 27 ਜੂਨ-ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਵਜੋਂ ਦੁਬਾਰਾ ਨਿਯੁਕਤ ਕਰਨ ਉਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦਾ ਨੇਤਾ ਬਣਦੇ ਹੀ ਸਭ ਤੋਂ ਪਹਿਲਾਂ ਜੋ ਕੀਤਾ, ਉਹ ਪਾਖੰਡ ਅਤੇ ਮੌਕਾਪ੍ਰਸਤੀ ਹੈ। ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਕਾਂਗਰਸ ਨੇ ਚੋਣਾਂ ਦੌਰਾਨ ਸੈਮ ਪਿਤਰੋਦਾ ਤੋਂ ਦੂਰੀ ਬਣਾਈ ਸੀ, ਜੋ ਸਿਰਫ਼ ਅਤੇ ਸਿਰਫ਼ ਇਕ ਡਰਾਮਾ ਸੀ। ਅਸਲ ਵਿਚ ਕਾਂਗਰਸ ਪਾਰਟੀ ਸੈਮ ਦੀ ਹਰ ਗੱਲ ਨਾਲ ਸਹਿਮਤ ਹੈ। ਸੈਮ ਪਿਤਰੋਦਾ ਨੇ ਜੋ ਵਿਵਾਦਿਤ ਬਿਆਨ ਦਿੱਤਾ ਸੀ, ਉਸ ਉਤੇ ਕੋਈ ਪਛਤਾਵਾ ਨਹੀਂ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ