JALANDHAR WEATHER

ਹੈਦਰਾਬਾਦ 'ਚ ਰੇਲਵੇ ਓਵਰਬ੍ਰਿਜ 'ਤੇ ਰੇਲ ਗੱਡੀ ਦੇ ਦੋ ਡੱਬਿਆਂ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਵ

ਹੈਦਰਾਬਾਦ (ਤੇਲੰਗਾਨਾ), 20 ਜੂਨ-​​ਰੇਲ ਨਿਲਯਮ ਨੇੜੇ ਰੇਲਵੇ ਓਵਰਬ੍ਰਿਜ 'ਤੇ ਰੇਲ ਗੱਡੀ ਦੇ ਦੋ ਡੱਬਿਆਂ ਨੂੰ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।ਡੀ.ਮੋਹਨ ਰਾਓ, ਫਾਇਰ ਸਟੇਸ਼ਨ ਅਫਸਰ, ਸਿਕੰਦਰਾਬਾਦ ਨੇ ਦੱਸਿਆ, "ਅੱਗ ਦੀ ਸੂਚਨਾ ਰਾਤ ਦੇ ਸਮੇਂ ਮਿਲੀ। ਇੱਕ ਪੈਂਟਰੀ ਡੱਬੇ ਅਤੇ ਇਕ ਏ.ਸੀ. ਕੋਚ ਨੂੰ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ