ਕੁਰੂਕਸ਼ੇਤਰ, 13 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਚ ਪਾਰਟੀ ਵਰਕਰਾਂ ਨਾਲ ਹੋਲੀ ਖੇਡੀ। ਇਸ ਮੌਕੇ 'ਤੇ ਉਨ੍ਹਾਂ ਕਿਹਾਕਿ ਸਾਰਿਆਂ ਦੀ ਜ਼ਿੰਦਗੀ, ਖੁਸ਼ੀਆਂ ਨਾਲ ਭਰੀ...
... 21 minutes ago
ਲੁਧਿਆਣਾ ,13 ਮਾਰਚ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਅਦਾਲਤੀ ਕੰਪਲੈਕਸ ਵਿਚ ਅੱਜ ਬਾਅਦ ਦੁਪਹਿਰ ਗੈਂਗਸਟਰਾਂ ਵਿਚਾਲੇ ਹੋਈ ਲੜਾਈ ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣ ਗਈ। ਜਾਣਕਾਰੀ ਅਨੁਸਾਰ ਸ਼ੁਭਮ ...
... 39 minutes ago
ਨਵੀਂ ਦਿੱਲੀ , 13 ਮਾਰਚ - ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। 12ਵੀਂ ਜਮਾਤ ਦੀ ਹਿੰਦੀ ਕੋਰ/ਹਿੰਦੀ ਚੋਣਵੀਂ ਪ੍ਰੀਖਿਆ 15 ਮਾਰਚ ਨੂੰ ਹੈ। ਕਈ ਥਾਵਾਂ 'ਤੇ ਹੋਲੀ ਦੇ ...
... 1 hours 53 minutes ago
ਸ੍ਰੀ ਮੁਕਤਸਰ ਸਾਹਿਬ ,13 ਮਾਰਚ (ਰਣਜੀਤ ਸਿੰਘ ਢਿੱਲੋਂ) - ਪਿਛਲੇ ਦਿਨਾਂ ਵਿਚ ਪੰਜਾਬ 'ਚ ਪੰਥਕ ਰਾਜਨੀਤੀ ਵਿਚ ਵਾਪਰ ਰਹੇ ਵੱਖ-ਵੱਖ ਘਟਨਾਕ੍ਰਮਾਂ ਤੋਂ ਸੁਖਬੀਰ ਸਿੰਘ ਬਾਦਲ ਮੀਡੀਆ ...
... 2 hours 22 minutes ago
ਉਤਰਾਖੰਡ, 13 ਮਾਰਚ - ਯੋਗ ਗੁਰੂ ਰਾਮਦੇਵ ਨੇ ਅੱਜ ਪਤੰਜਲੀ ਯੂਨੀਵਰਸਿਟੀ, ਹਰਿਦੁਆਰ ਦੇ ਵਿਦਿਆਰਥੀਆਂ ਨਾਲ ਫੁੱਲਾਂ ਦੀ ਹੋਲੀ ਮਨਾਈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ...
... 2 hours 56 minutes ago
ਮਲੌਦ (ਖੰਨਾ), 13 ਮਾਰਚ ( ਨਿਜ਼ਾਮਪੁਰ /ਚਾਪੜਾ) - ਪਿੰਡ ਸੀਹਾਂ ਦੌਦ ਤੋਂ ਅਗਵਾ ਕੀਤੇ ਬੱਚੇ ਭਵਕੀਰਤ ਸਿੰਘ ਨੂੰ ਸਹੀ ਸਲਾਮਤ ਪਰਿਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੌਂਪਿਆ। ਇਸ ਮੌਕੇ ਵਿਧਾਇਕ ...
... 2 hours 59 minutes ago
ਛੇਹਰਟਾ(ਅੰਮ੍ਰਿਤਸਰ ) , 13 ਮਾਰਚ (ਵਡਾਲੀ)-ਥਾਈਲੈਂਡ ‘ਚ ਨੌਕਰੀ ਦੀ ਆਨਲਾਈਨ ਪੇਸ਼ਕਸ਼ ਦਾ ਸ਼ਿਕਾਰ ਹੋਇਆ ਜੁਗਰਾਜ ਸਿੰਘ ਪੁੱਤਰ ਮਨਜਿੰਦਰ ਸਿੰਘ ਪੱਤੀ ਰੰਧਾਵਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਬੀਤੀ ਰਾਤ ਭਾਰਤੀ ਸੈਨਾ ...
... 3 hours 10 minutes ago
ਸ੍ਰੀ ਅਨੰਦਪੁਰ ਸਾਹਿਬ , 13 ਮਾਰਚ (ਜੇ. ਐੱਸ. ਨਿੱਕੂਵਾਲ / ਕਰਨੈਲ ਸਿੰਘ ਸੈਣੀ) - ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮੁਹੱਲਾ ਮੌਕੇ 14 ਮਾਰਚ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਦਮਦਮੀ ਟਕਸਾਲ ਦੇ ...
... 4 hours 3 minutes ago
ਜੰਮੂ , 13 ਮਾਰਚ - ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ 'ਤੇ ਸੂਬੇ ਦੇ ਮਾਹੌਲ ਨੂੰ "ਖਰਾਬ" ਕਰਨ ਦਾ ਦੋਸ਼ ਲਗਾਇਆ ...
... 4 hours 9 minutes ago
ਆਰ.ਐਸ. ਪੁਰਾ (ਜੰਮੂ) , 13 ਮਾਰਚ - ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜੰਮੂ ਦੇ ਆਰ.ਐਸ. ਪੁਰਾ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਹੋਲੀ ਮਨਾਈ । ਜਵਾਨਾਂ ਨੇ ਨੱਚ ਗਾ ਕੇ ਇਕ ਦੂਜੇ 'ਤੇ ਰੰਗ ...
... 4 hours 58 minutes ago
ਬੀਜਾਪੁਰ , 13 ਮਾਰਚ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। 17 ਨਕਸਲੀਆਂ ਨੇ ਆਤਮ ਸਮਰਪਣ ਕਰਨ ਅਤੇ ਮੁੱਖ ਧਾਰਾ ਵਿਚ ...
... 5 hours 6 minutes ago
ਲਖਨਊ , 13 ਮਾਰਚ - ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ "ਤੀਸ ਮਾਰ ਖਾਨ" ਕਿਹਾ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯਾਦਵ ਨੇ ...
... 5 hours 12 minutes ago
ਅਮਰਾਵਤੀ , 13 ਮਾਰਚ - ਆਂਧਰਾ ਪ੍ਰਦੇਸ਼ ਦੇ ਆਈਟੀ ਮੰਤਰੀ ਨਾਰਾ ਲੋਕੇਸ਼ ਨੇ ਐਲਾਨ ਕੀਤਾ ਕਿ ਰਾਜ ਸਰਕਾਰ ਨੇ ਗਲੋਬਲ ਤਕਨੀਕੀ ਦਿੱਗਜ ਮਾਈਕ੍ਰੋਸਾਫਟ ਨਾਲ ਦੋ ਲੱਖ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ...
... 5 hours 21 minutes ago
ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਦਿਨੀਂ ਹਰਜਿੰਦਰ ਕੁਮਾਰ ਉਰਫ ਰਾਹੁਲ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ...
... 5 hours 50 minutes ago
ਨਾਭਾ, 13 ਮਾਰਚ-ਬੀਤੇ ਕੱਲ੍ਹ ਖੰਨਾ ਸ਼ਹਿਰ ਦੇ ਪਿੰਡ ਸੀਹਾ ਦੋਦਾ ਦੇ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅਗਵਾ ਕਰ ਲਿਆ ਗਿਆ ਸੀ ਜਿਨ੍ਹਾਂ ਦਾ ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ...
... 5 hours 58 minutes ago
ਨਵੀਂ ਦਿੱਲੀ, 13 ਮਾਰਚ-ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਵਿਚ ਅੱਜ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ। 5 ਘੰਟੇ ਮੀਟਿੰਗ ਚੱਲੀ। ਮੀਟਿੰਗ ਵਿਚ ਜਥੇਬੰਧਕ ਢਾਂਚੇ ਵਿਚ ਮੀਟਿੰਗ...
... 6 hours 23 minutes ago