16ਅੰਨੀਆਂ ਵਿਖੇ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
ਅਮਲੋਹ, (ਫਤਹਿਗੜ੍ਹ ਸਾਹਿਬ), 30 ਸਤੰਬਰ, (ਕੇਵਲ ਸਿੰਘ)- ਹਲਕਾ ਅਮਲੋਹ ਦੇ ਪਿੰਡ ਅੰਨੀਆਂ ਵਿਖੇ ਅੱਜ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਹੋਈ, ਜਿਸ ਵਿਚ ਦਲਜੀਤ ਕੌਰ ਰਾਏ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ। ਉਥੇ ਹੀ ਬਲਜਿੰਦਰ ਸਿੰਘ, ਲਖਵਿੰਦਰ ਸਿੰਘ....
... 3 hours 20 minutes ago