JALANDHAR WEATHER

ਪਿੰਡ ਖੁਸ਼ਹਾਲਪੁਰ ’ਚ ਸਰਬਸੰਮਤੀ ਨਾਲ ਸੋਨੀਆ ਸਿੱਧੂ ਨੂੰ ਸਰਪੰਚ ਚੁਣਿਆ

ਕੋਟਫ਼ਤੂਹੀ, (ਹੁਸ਼ਿਆਰਪੁਰ), 30 ਸਤੰਬਰ (ਅਵਤਾਰ ਸਿੰਘ ਅਟਵਾਲ)- ਬਲਾਕ ਮਾਹਿਲਪੁਰ ਦੇ ਪਿੰਡ ਖੁਸ਼ਹਾਲਪੁਰ ਵਿਚ ਔਰਤ ਲਈ ਪੰਚਾਇਤ ਦੀ ਸੀਟ ਲਈ ਪਿੰਡ ਦੇ ਲੋਕਾਂ ਦੇ ਇਕੱਠ ਵਿਚ ਸਰਬਸੰਮਤੀ ਨਾਲ ਕੁਲਵੰਤ ਸਿੰਘ ਦੀ ਧਰਮ ਪਤਨੀ ਸੋਨੀਆ ਸਿੱਧੂ ਨੂੰ ਸਰਪੰਚ ਚੁਣਿਆ ਤੇ ਹਰਮੇਸ਼ ਲਾਲ, ਰੇਸ਼ਮ ਕੌਰ, ਜਸਪ੍ਰੀਤ ਕੌਰ, ਹਰਿੰਦਰ ਸਿੰਘ, ਕੁਲਵੀਰ ਸਿੰਘ ਆਦਿ ਨੂੰ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤੇ ਪਿੰਡ ਦੇ ਹਰ ਵਿਅਕਤੀ ਨੂੰ ਲੋੜ ਪੈਣ ਤੇ ਸਦਾ ਉਹ ਉਨ੍ਹਾਂ ਦਾ ਸਾਥ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ