‘ ਸ਼ਾਮ ਏ ਸੂਫੀ’ ਦੌਰਾਨ ਲੱਖਾ ਤੇ ਨਾਜ ਦੀ ਜੋੜੀ ਨੇ ਸਿਰਜਿਆ ਸੰਗੀਤਕ ਮਾਹੌਲ — ਪਾਕਿਸਤਾਨੀ ਕਲਾਕਾਰ ਸਲੀਮ ਅਲਬੇਲਾ ਨਵੀ ਲਵਾਈ ਹਾਜ਼ਰੀ
ਵੈਨਕੂਵਰ, 17 ਅਗਸਤ (ਮਲਕੀਤ ਸਿੰਘ)-ਸਥਾਨਕ ਪੰਜਾਬੀ ਭਾਈਚਾਰੇ ਤੇ ਸੰਗੀਤ ਪ੍ਰੇਮੀਆਂ ਦੇ ਸਾਂਝੇ ਉਦਮ ਸਦਕਾ ਸਰੀ ਸਥਿਤ ਮਹਾਰਾਣੀ ਬੈਂਕੁਟਹਾਲ ਵਿਚ ‘ਸ਼ਾਮ ਏ ਸੂਫ਼ੀ’ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਲੱਖਾ ਤੇ ਨਾਜ ਵੱਲੋਂ ਕਵਾਲੀਆਂ ਤੇ ਅਧਾਰਿਤ ਕੀਤੀ ਗਈ ਪੇਸ਼ਕਾਰੀ ਦੌਰਾਨ ਅੱਧੀ ਰਾਤ ਤੱਕ ਮਾਹੌਲ ਸੰਗੀਤਮਈ ਬਣਿਆ ਮਹਿਸੂਸ ਹੋਇਆ।
ਅਜੀਤ ਡੈਸਕ
18-08-2026