08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਤੇਜਸ ਸ਼ਿਰਸ਼ੇ ਨੇ ਪੁਰਸ਼ਾਂ ਦੀ 110 ਮੀਟਰ ਹਰਡਲਸ ਦੇ ਫਾਈਨਲ ਲਈ ਕੀਤਾ ਕੁਆਲੀਫਾਈ

ਅਜੀਤ ਡੈਸਕ 28-07-2026

ਗਲਾਸਗੋ, 27 ਜੁਲਾਈ (ਪੀ.ਟੀ.ਆਈ.)-ਰਾਸ਼ਟਰੀ ਰਿਕਾਰਡ ਧਾਰਕ ਤੇਜਸ ਸ਼ਿਰਸ਼ੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੀ 110 ਮੀਟਰ ਹਰਡਲਸ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ, ਉਹ ਹੀਟਸ (ਸ਼ੁਰੂਆਤੀ ਦੌਰ) ’ਚ 13.76 ਸਕਿੰਟ ਦੇ ਸਮੇਂ ਨਾਲ 6ਵੇਂ ਸਥਾਨ ’ਤੇ ਰਿਹਾ। 24 ਸਾਲਾ ਭਾਰਤੀ ਹੀਟ ਇਕ ਵਿਚ ਤੀਜੇ ਸਥਾਨ ’ਤੇ ਰਿਹਾ, ਜਿਸ ’ਚ ਇੰਗਲੈਂਡ ਦੇ ਸੈਮੂਅਲ ਬੇਨੇਟ 13.20 ਸਕਿੰਟ ਦੇ ਸਮੇਂ ਨਾਲ ਸਿਖਰ ’ਤੇ ਰਿਹਾ। ਸ਼ਿਰਸੇ ਦਾ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਪਿਛਲੇ ਮਹੀਨੇ ਲੁਧਿਆਣਾ ’ਚ ਇੰਡੀਅਨ ਅਥਲੈਟਿਕਸ ਸੀਰੀਜ਼ 9 ’ਚ ਆਇਆ ਜਿੱਥੇ ਉਸਨੇ 13.27 ਸਕਿੰਟ ਦਾ ਸਮਾਂ ਕੱਢਿਆ, ਜੋ ਕਿ ਮੌਜੂਦਾ ਰਾਸ਼ਟਰੀ ਰਿਕਾਰਡ ਵੀ ਹੈ।

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ ਜਰਮਨੀ ਵਿਖੇ ਸ਼ਹੀਦੀ ਸਮਾਗਮ ਨੌਜਵਾਨਾਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦ... ਅਗਲੀ ਖ਼ਬਰ ਪਾਕਿਸਤਾਨ ’ਚ ਸਿੱਖ ਵਿਰਾਸਤ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਯਤਨ ਜਾਰੀ-ਪ੍ਰੋ. ਸਤਵੰਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।