14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਰੀਸਾ ਰਾਏ ਨੂੰ ਲਾਸ ਏਂਜਲਸ ਦੀ ਅਟਾਰਨੀ ਚੁਣਿਆ

ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)-ਮਾਰੀਸਾ ਰਾਏ ਨੂੰ ਲਾਸ ਏਂਜਲਸ ਸ਼ਹਿਰ ਦੀ ਅਟਾਰਨੀ ਚੁਣਿਆ ਗਿਆ ਹੈ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਰਾਏ ਨੇ ਪਿਛਲੇ ਹਫ਼ਤੇ ਹੋਏ ਰਨਆਫ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਜੌਨ ਮੈਕਕਿਨੀ ਨੂੰ ਹਰਾਇਆ ਸੀ। ਰਾਏ ਨੇ ...

ਅਜੀਤ ਡੈਸਕ 14-11-2026

ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ)-ਮਾਰੀਸਾ ਰਾਏ ਨੂੰ ਲਾਸ ਏਂਜਲਸ ਸ਼ਹਿਰ ਦੀ ਅਟਾਰਨੀ ਚੁਣਿਆ ਗਿਆ ਹੈ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਰਾਏ ਨੇ ਪਿਛਲੇ ਹਫ਼ਤੇ ਹੋਏ ਰਨਆਫ ਵਿਚ ਡਿਪਟੀ ਜ਼ਿਲ੍ਹਾ ਅਟਾਰਨੀ ਜੌਨ ਮੈਕਕਿਨੀ ਨੂੰ ਹਰਾਇਆ ਸੀ।

ਰਾਏ ਨੇ ਕਿਹਾ ਕਿ ਜਨਤਕ ਹਿੱਤ ਕਾਨੂੰਨ ਪ੍ਰਤੀ ਉਸ ਦੀ ਵਚਨਬੱਧਤਾ ਕੈਲੀਫੋਰਨੀਆ ਦੇ ਪ੍ਰਸਤਾਵ 8 ਉੱਤੇ ਕਾਨੂੰਨੀ ਲੜਾਈ ਤੋਂ ਉੱਭਰੀ, ਜਿਸ ਨੇ ਰਾਜ ਵਿਚ ਸਮਲਿੰਗੀ ਵਿਆਹ ’ਤੇ ਪਾਬੰਦੀ ਲਗਾਈ ਸੀ।

ਇਸ ਮੁੱਦੇ ਨੇ ਉਸ ਨੂੰ ਨਿੱਜੀ ਤੌਰ ’ਤੇ ਵੀ ਛੂਹਿਆ ਕਿਉਂਕਿ ਇਸ ਕਦਮ ਨੇ ਸਿੱਧੇ ਤੌਰ ’ਤੇ ਉਸ ਦੇ ਛੋਟੇ ਭਰਾ ਨੂੰ ਵੀ ਪ੍ਰਭਾਵਿਤ ਕੀਤਾ, ਜੋ ਕਿ ਸਮਲੰਗੀ ਹੈ। ਰਾਏ ਨੂੰ ਕਈ ਪ੍ਰਮੁੱਖ ਰਾਜਨੀਤਿਕ ਹਸਤੀਆਂ ਤੋਂ ਸਮਰਥਨ ਮਿਲਿਆ।

ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਪੁਰਸ਼ ਟੀ-20 ਕ੍ਰਿਕਟ ਦੇ ਸਭ ਤੋਂ ਘੱਟ ਉਮਰ ਦੇ ਬਣੇ ਕਪਤਾਨ