08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਫਾਈਨਲ ਲਈ ਮੈਚ ਰੈਫਰੀ ਦਾ ਐਲਾਨ

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਇੰਟ.)-ਫੀਫਾ ਨੇ ਵਿਸ਼ਵ ਕੱਪ 2026 ਦੇ ਫਾਈਨਲ ਲਈ ਰੈਫਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਸਲੋਵੇਨੀਅਨ ਅਧਿਕਾਰੀ ਸਲਾਵਕੋ ਵਿੰਚੀਚ ਨਿਊ ਜਰਸੀ ਸਟੇਡੀਅਮ ’ਚ ਅਰਜਨਟੀਨਾ ਤੇ ਸਪੇਨ ਵਿਚਕਾਰ ਹੋਣ ਵਾਲੇ ਖਿਤਾਬੀ ਮੁਕਾਬਲੇ ਲਈ ਮੁੱਖ ਰੈਫਰੀ ਵਜੋਂ ਸੇਵਾ ਨਿਭਾਉਣਗੇ। ਫੀਫਾ ਦੇ ਰੈਫਰੀ ਮੁਖੀ, ਪਿਅਰਲੁਈਗੀ ਕੋਲੀਨਾ ਨੇ ਇਸ ਨਿਯੁਕਤੀ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਫੀਫਾ ਵਿਸ਼ਵ ਕੱਪ ਫਾਈਨਲ ਵਰਗੇ ਵੱਡੇ ਸਮਾਗਮ ਲਈ ਇਕ ਤਜਰਬੇਕਾਰ ਤੇ ਯੋਗ ਰੈਫਰੀ ਹੋਣਾ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ 28,479 ਡਾਲਰ ’ਚ ਵਿਕੀ ਫਾਈਨਲ ਦੀ ਟਿਕਟ ਅਗਲੀ ਖ਼ਬਰ ਜਿੱਤ ਦਾ ਜਸ਼ਨ ਪਿਆ ਮਹਿੰਗਾ ਅਰਜਨਟੀਨਾ ਖ਼ਿਲਾਫ਼ ਫੀਫਾ ਨੇ ਜਾਂਚ ਕੀਤੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।