15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕਮਿਸ਼ਨਰ ਬਦਲਦੇ ਰਹੇ, ਪਰ ਸ਼ਹਿਰ ਦੇ ਮੁੱਦੇ ਕਿਉਂ ਨਹੀਂ ਬਦਲੇ.........?

ਲਗਾਤਾਰ ਤਬਾਦਲਿਆਂ ਨੇ ਨਿਗਮ ਦੀ ਕਾਰਗੁਜ਼ਾਰੀ, ਫ਼ੈਸਲਿਆਂ ਦੀ ਨਿਰੰਤਰਤਾ ਅਤੇ ਵੱਡੇ ਪ੍ਰੋਜੈਕਟਾਂ ਦੀ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਅਧਿਕਾਰੀ ਨੂੰ ਸ਼ਹਿਰ ਦੀ ਸਮੱਸਿਆਵਾਂ ਅਤੇ ਚੱਲ ਰਹੇ ਪ੍ਰਾਜੈਕਟਾਂ ਦੀ ਪੂਰੀ ਸਮਝ ਬਣਾਉਣ ਦਾ ਸਮਾਂ ਮਿਲਦਾ ਹੈ ਤਾਂ ਕੁੱਝ ਹੀ ਮਹੀਨਿਆਂ ਬਾਅਦ ਕਮਾਨ ਬਦਲ ਜਾਂਦੀ ਹੈ।

ਅਜੀਤ ਡੈਸਕ 15-10-2026
ਲਗਾਤਾਰ ਤਬਾਦਲਿਆਂ ਨੇ ਨਿਗਮ ਦੀ ਕਾਰਗੁਜ਼ਾਰੀ, ਫ਼ੈਸਲਿਆਂ ਦੀ ਨਿਰੰਤਰਤਾ ਅਤੇ ਵੱਡੇ ਪ੍ਰੋਜੈਕਟਾਂ ਦੀ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਅਧਿਕਾਰੀ ਨੂੰ ਸ਼ਹਿਰ ਦੀ ਸਮੱਸਿਆਵਾਂ ਅਤੇ ਚੱਲ ਰਹੇ ਪ੍ਰਾਜੈਕਟਾਂ ਦੀ ਪੂਰੀ ਸਮਝ ਬਣਾਉਣ ਦਾ ਸਮਾਂ ਮਿਲਦਾ ਹੈ ਤਾਂ ਕੁੱਝ ਹੀ ਮਹੀਨਿਆਂ ਬਾਅਦ ਕਮਾਨ ਬਦਲ ਜਾਂਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਓਜਸਵੀ ਅਲੰਕਾਰ ਦਾ ਤਬਾਦਲਾ ਉਸ ਹੰਗਾਮੇਦਾਰ ਜਨਰਲ ਹਾਊਸ ਮੀਟਿੰਗ ਤੋਂ ਅਗਲੇ ਹੀ ਦਿਨ ਹੋਇਆ, ਜਿਸ ਵਿਚ ਕੌਂਸਲਰਾਂ ਅਤੇ ਅਧਿਕਾਰੀਆਂ ਵਿਚਕਾਰ ਤਿੱਖੀ ਤਕਰਾਰ ਹੋਈ ਅਤੇ 300 ਦੇ ਕਰੀਬ ਨਿਗਮ ਮੁਲਾਜ਼ਮ ਹਾਊਸ ਤੋਂ ਵਾਕਆਊਟ ਕਰ ਗਏ ਸਨ। ਹਾਲਾਂਕਿ ਸਰਕਾਰੀ ਤਬਾਦਲਾ ਹੁਕਮ ਇਸ ਨੂੰ ਮੀਟਿੰਗ ਨਾਲ ਜੋੜਨ ਦੀ ਕੋਈ ਗੱਲ ਨਹੀਂ ਕਰਦਾ ਅਤੇ ਕਾਰਨ ਪ੍ਰਸ਼ਾਸਨਿਕ ਹੀ ਦੱਸਦਾ ਹੈ।
ਪਿਛਲੀ ਖ਼ਬਰ 10 ਮਹੀਨਿਆਂ ’ਚ 3 ਕਮਿਸ਼ਨਰ ਲੁਧਿਆਣਾ ਨਿਗਮ ’ਚ ਕੁਰਸੀ ਟਿਕਦੀ ਨਹੀਂ ਜਾਂ ਪ੍ਰਬੰਧ ਚੱਲਦਾ ਨਹੀਂ ਅਗਲੀ ਖ਼ਬਰ ਇਕੋ ਮੀਟਿੰਗ ’ਚ 51 ਏਜੰਡੇ, ਕਰੋੜਾਂ ਦੇ ਪ੍ਰਾਜੈਕਟ ਅਤੇ ਤਿੱਖਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।