15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ- ਨਿਸ਼ਾਨ ਗਿੱਲ

ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਭਗਵਾਨ ਵਾਲਮੀਕਿ ਰੇਂਜਰੇਟ ਐਕਸ਼ਨ ਫੋਰਸ ਪੰਜਾਬ ਵਲੋਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਵਾਂ ਬੱਸ ਸਟੈਂਡ ਧਾਰੀਵਾਲ ਵਿਖੇ ਸ਼ਰਧਾ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਫੋਰਸ ਦੇ ਪੰਜਾਬ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਤੇ ਪੰਜਾਬ ਕੌਮੀ ਚੇਅਰਮੈਨ ਸੁੱਖ ਵਾਲਮੀਕਿ ਨੇ ਦੱਸਿਆ ਕਿ 27 ਅਕਤੂਬਰ 2026 ਦਿਨ ਮੰਗਲਵਾਰ ਨੂੰ ਸ਼ੋਭਾ ਯਾਤਰਾ ਸਵੇਰੇ 11:30 ਵਜੇ ਕੱਢੀ ਜਾਵੇਗੀ।

ਅਜੀਤ ਡੈਸਕ 15-10-2026
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਭਗਵਾਨ ਵਾਲਮੀਕਿ ਰੇਂਜਰੇਟ ਐਕਸ਼ਨ ਫੋਰਸ ਪੰਜਾਬ ਵਲੋਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਵਾਂ ਬੱਸ ਸਟੈਂਡ ਧਾਰੀਵਾਲ ਵਿਖੇ ਸ਼ਰਧਾ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਫੋਰਸ ਦੇ ਪੰਜਾਬ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਤੇ ਪੰਜਾਬ ਕੌਮੀ ਚੇਅਰਮੈਨ ਸੁੱਖ ਵਾਲਮੀਕਿ ਨੇ ਦੱਸਿਆ ਕਿ 27 ਅਕਤੂਬਰ 2026 ਦਿਨ ਮੰਗਲਵਾਰ ਨੂੰ ਸ਼ੋਭਾ ਯਾਤਰਾ ਸਵੇਰੇ 11:30 ਵਜੇ ਕੱਢੀ ਜਾਵੇਗੀ। ਇਸ ਤੋਂ ਇਲਾਵਾ ਬੁੱਧਵਾਰ 28 ਅਕਤੂਬਰ ਨੂੰ ਸਵੇਰੇ 11:30 ਵਜੇ ਹਵਨ, ਦੁਪਹਿਰ 1:30 ਵਜੇ ਲੰਗਰ ਅਤੇ 2:30 ਵਜੇ ਕੇਕ ਦੀ ਰਸਮ ਅਦਾ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੱਲ੍ਹ ਲਗਾਏਗੀ ਡੀ.ਸੀ. ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਅਗਲੀ ਖ਼ਬਰ ਸਕੂਟਰੀ ਸਵਾਰ ਨੇ ਔਰਤ ਦੇ ਕੰਨ ਤੋਂ ਝਪਟੀ ਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।