ਧਾਰ ਬਲਾਕ ਵਿਖੇ ਲਗਾਤਾਰ ਚੋਰੀਆਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ
ਧਾਰ ਕਲਾਂ, 23 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਤੇ ਆਸ ਪਾਸ ਇਲਾਕਿਆਂ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਵਧਣ ਕਾਰਨ ਲੋਕ ਕਾਫੀ ਚਿੰਤਤ ਹਨ।
ਦੁਨੇਰਾ ਵਿਖੇ ਜਾਗ੍ਰਿਤੀ ਚੌਕ ਤੇ ਬੇ-ਆਬਾਦ ਪਿਆ ਅੰਤਰਰਾਜੀ ਪੁਲਿਸ ਨਾਕਾ ਅਟਲਸੇਤੂ। ਤਸਵੀਰਾਂ: ਨਰੇਸ਼ ਪਠਾਨੀਆ
24-11-2026