24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਕਾਲੀ ਭਾਜਪਾ ਗਠਜੋੜ ’ਤੇ ਗਿਆਨੀ ਹਰਪ੍ਰੀਤ ਸਿੰਘ ਕੱਸਿਆ ਤਨਜ਼

ਚੰਡੀਗੜ੍ਹ, 24 ਨਵੰਬਰ- ਅਕਾਲੀ ਭਾਜਪਾ ਗਠਜੋੜ ’ਤੇ ਤਨਜ਼ ਕੱਸਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੰਦਾ ਚੋਰ ਤੇ ਗੋਲਕ ਚੋਰ ਦੇ ਦੁਬਾਰਾ ਵਿਆਹ ਦੀਆਂ ਰਸਮਾਂ ਸੰਪੂਰਨ ਹੋਣ ਦੀਆਂ ਮੁਬਾਰਕਾਂ।

ਅਜੀਤ ਡੈਸਕ 24-11-2026

ਚੰਡੀਗੜ੍ਹ, 24 ਨਵੰਬਰ- ਅਕਾਲੀ ਭਾਜਪਾ ਗਠਜੋੜ ’ਤੇ ਤਨਜ਼ ਕੱਸਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੰਦਾ ਚੋਰ ਤੇ ਗੋਲਕ ਚੋਰ ਦੇ ਦੁਬਾਰਾ ਵਿਆਹ ਦੀਆਂ ਰਸਮਾਂ ਸੰਪੂਰਨ ਹੋਣ ਦੀਆਂ ਮੁਬਾਰਕਾਂ। ਵੈਸੇ ਡੀ. ਐਨ. ਏ ਟੈਸਟ ਕਦੋਂ ਕਰਵਾਇਆ ਜਾ ਰਿਹਾ ਪ੍ਰਧਾਨ ਦਾ ਤੇ ਕਿੱਥੇ ਕਰਵਾਇਆ ਜਾ ਰਿਹਾ ਹੈ?

ਪਿਛਲੀ ਖ਼ਬਰ ਵਿਅਕਤੀ ਨੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਉਪਰੰਤ ਮਾਂ ਨੂੰ ਮਾਰੀ ਗੋਲੀ, ਖੁਦ ਵੀ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਗਠਜੋੜ ਪੰਜਾਬ ਦੇ ਭਲੇ ਅਤੇ ਸੂਬੇ ਦੀ ਬਿਹਤਰੀ ਲਈ ਸਹਾਈ ਸਾਬਿਤ ਹੋਵੇਗਾ- ਸੋਮ ਪ੍ਰਕਾਸ਼