09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਾਬਾ ਸ਼ਿਵ ਦੀ ਬਰਸੀ 16 ਅਗਸਤ ਨੂੰ ਮਨਾਈ ਜਾਵੇਗੀ : ਜਥੇਦਾਰ ਬਾਬਾ ਨਾਮਦੇਵ

ਬਟਾਲਾ, 8 ਅਗਸਤ (ਸਤਿੰਦਰ ਸਿੰਘ)- ਸੰਤ ਬਾਬਾ ਹਜਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਸ਼ਹੀਦ ਜਥੇ. ਮੱਖਣ ਸਿੰਘ ਦੇ ਵਰਸੋਏ ਸੱਚਖੰਡ ਵਾਸੀ ਬਾਬਾ ਸ਼ਿਵ ਦੀ ਬਰਸੀ 16 ਅਗਸਤ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ।

ਸੱਚਖੰਡ ਵਾਸੀ ਬਾਬਾ ਸ਼ਿਵ ਜੀ। 09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)- ਸੰਤ ਬਾਬਾ ਹਜਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਸ਼ਹੀਦ ਜਥੇ. ਮੱਖਣ ਸਿੰਘ ਦੇ ਵਰਸੋਏ ਸੱਚਖੰਡ ਵਾਸੀ ਬਾਬਾ ਸ਼ਿਵ ਦੀ ਬਰਸੀ 16 ਅਗਸਤ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਬਰਸੀ ’ਤੇ ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚ ਰਹੀਆਂ ਸਮੁੱਚੀਆ ਸੰਗਤਾਂ ਦਾ ਗਰਦੁਆਰਾ ਬੋਹੜੀ ਸਾਹਿਬ ਪਹੁੰਚਣ ’ਤੇਂ ਨਿੱਘਾਂ ਸਵਾਗਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਾਹਿਬ ਜੀ ਦੇ ਮੌਜ਼ੂਦਾ ਮੁਖੀ ਜਥੇਦਾਰ ਬਾਬਾ ਨਾਮਦੇਵ ਬੋਹੜੀ ਸਾਹਿਬ ਸੱਚਖੰਡ ਹਜੂਰ ਸਾਹਿਬ ਵਾਲਿਆਂ ਨੇ ਕੀਤਾ। ਉਨ੍ਹਾਂ ਦੱਸਿਆ ਬਰਸੀ ਸੰਬੰੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਨੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਡੇ ਪੱਧਰ ’ਤੇ ਬਾਬਾ ਸ਼ਿਵ ਦੀ ਬਰਸੀ ਵਿਚ ਸ਼ਾਮਿਲ ਹੋ ਕੇ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਦਿਲਬਾਗ ਸਿੰਘ ਬਾਲੇਵਾਲ, ਦਿਲਬਾਗ ਸਿੰਘ ਬਾਗੋਆਣੀ, ਲਖਵਿੰਦਰ ਸਿੰਘ ਸ਼ਹੀਦ ਬੋਹੜੀ, ਮਾ. ਕੁਲਦੀਪ ਸਿੰਘ ਡੇਰਾ ਪਠਾਣਾਂ, ਮੀਤੂ ਢਡਿਆਲਾ ਨੱਤ, ਨਰਿੰਦਰ ਸੁਚੇਤਗੜ੍ਹ, ਮਾ. ਸਰਬਜੀਤ ਸਿੰਘ ਭਾਗੋਵਾਲ, ਬਲਬੀਰ ਸਿੰਘ ਕੋਲਾ ਪ੍ਰਧਾਨ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਤਜਿੰਦਰ ਸਿੰਘ ਰੰਧੇਵ, ਮਾਸਟਰ ਗੁਰਦੀਪ ਸਿੰਘ ਸਾਰਚੂਰ, ਕਵਲ ਕਲਵਿੰਦਰ ਸਿੰਘ ਪੰਨੂੰ, ਦਲਜੀਤ ਸਿੰਘ ਮਾਣਕ ਸਾਰਚੂਰ, ਜਥੇ. ਜਸਵਿੰਦਰ ਸਿੰਘ ਪਾਹੜਾ, ਸ਼ਰਨਜੀਤ ਸਿੰਘ ਭੱਠੇ ਵਾਲਾ, ਪੰਜਾਬ ਸਿੰਘ ਰੱਤਾ, ਗਿਨੀ ਕਾਲਾ ਅਫਗਾਨਾ, ਰਛਪਾਲ ਮੰਮਣ, ਮੰਨੂੰ ਕਾਹਲੋਂ ਹਰੀਮਾਬਾਦ, ਸੰਦੀਪ ਲਾਂਗਰੀ, ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਰਣਜੀਤ ਸਿੰਘ ਸਾਹਬ ਹਵੇਲੀ, ਲਾਲ ਕਲੇਰ, ਮਾਮਾ ਭੰਦੇਰ, ਬਾਪੂ ਰਤਨ ਸਿੰਘ, ਬਲਜੀਤ ਕਲੇਰ, ਸਾਬੀ ਕਲੇਰ, ਬਾਪੂ ਮੰਗਲ ਸਿੰਘ ਮੁਕੇਰੀਆਂ, ਬਾਬਾ ਯੂ.ਪੀ. ਵਾਲਾ, ਸਵਿੰਦਰ ਸਿੰਘ ਕਾਲਾ ਅਫਗਾਨਾ, ਟੀ.ਟੀ. ਰਾਮ ਸਿੰਘ, ਭਜਨ ਸਿੰਘ, ਕਾਲਾ, ਵੀਰ ਜਥੇਦਾਰ ਉਦੋਵਾਲ, ਮੰਨਾ ਬੋਹੜੀ, ਸੁਖਦੇਵ ਸਿੰਘ ਜੱਫੇਮਾਰ, ਥਾਣੇਦਾਰ ਗੁਰਦੀਪ ਸਿੰਘ ਭਾਗੋਵਾਲ, ਕਾਬਲ ਸਿੰਘ ਬੋਹੜੀ, ਪਾਪਾ ਫ਼ੌਜੀ, ਮਹਿਕ ਸਟੂਡੀਓ, ਜੋਬਨ ਛੋਟੇਪੁਰ, ਅਮਰਾ ਭੀਖੋਵਾਲ, ਆਕਾਸ਼ ਮਾਹਲ, ਲੱਭਾ, ਪ੍ਰਿੰਸ ਮੰਮਣ, ਮੰਨਾ ਬੋਹੜੀ, ਜਗੀਰ ਸਿੰਘ ਬਾਲੇਵਾਲ, ਜਿੰਦਾ ਡੇਹਰੀਵਾਲ, ਤਰਲੋਚਨ ਬਟਾਲਾ, ਅਰਸ਼, ਗੋਪੀ ਦਾਲਮ, ਅਮੋਲਕ ਪਹਿਲਵਾਨ, ਅਮਨੀ ਪਹਿਲਵਾਨ, ਜੱਗਾ ਪਹਿਲਵਾਨ ਸ਼ਿਕਾਰ, ਰਿਕੀ ਕਲੇਰ, ਗੁਰਦੇਵ ਸਿੰਘ ਪੰਜਾਬ ਪੁਲਿਸ, ਜੋਤਾਂ ਨਾਰੋਵਾਲੀਆ, ਗੋਪੀ ਬੋਹੜਵਾਲ, ਕੋਮਲ ਭੰਬੋਈ, ਗੱਗਣ ਬਟਾਲਾ, ਦਲੇਰ ਵੜੈਚ, ਮਲਕੀਤ ਛੋਟੇਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦਾਸਪੁਰ ਦੇ ਪ੍ਰਾਇਮਰੀ ਸਕੂਲਾਂ ’ਚ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ-ਡੀ.ਈ.ਓ. ਅਗਲੀ ਖ਼ਬਰ ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।