ਗੁਰਦਾਸਪੁਰ ਵਾਸੀਆਂ ਨੂੰ ਮਿਲਿਆ 1 ਕਰੋੜ ਦਾ ਵੱਡਾ ਤੋਹਫ਼ਾ, ਆਧੁਨਿਕ ਸੁਪਰ ਸੱਕਰ-ਕਮ-ਜੈਟਿੰਗ ਮਸ਼ੀਨ ਸ਼ਹਿਰ ਵਾਸੀਆਂ ਨੂੰ ਸਮਰਪਿਤ *ਇੰਪਰੂਵਮੈਂਟ ਟਰੱਸਟ ਵਲੋਂ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇਤਿਹਾਸਕ ਉਪਰਾਲਾ- ਰਮਨ ਬਹਿਲ
* ਸੀਵਰੇਜ ਜਾਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ-ਰਾਜੀਵ ਸ਼ਰਮਾ
ਅਜੀਤ ਡੈਸਕ
13-11-2026