ਗੁਰਦੁਆਰਾ ਛੇਵੀਂਂ ਪਾਤਿਸ਼ਾਹੀ ਪਿੰਡ ਸਿੱਧਵਾਂ ਕਲਾਂ ਵਿਖੇ ਮਹਾਨ ਦੀਵਾਨ ਦੇ ਅਖ਼ਰੀਲੇ ਦਿਨ ਭਾਈ ਮਨਜੀਤ ਸਿੰਘ ਬੁਟਾਹਾਰੀ ਦੇ ਕਵੀਸ਼ਰੀ ਜੱਥੇ ਨੇ ਹਾਜ਼ਰੀ ਲਵਾਈ
ਚੌਂਕੀਮਾਨ, 3 ਅਗਸਤ (ਤੇਜਿੰਦਰ ਸਿੰਘ ਚੱਢਾ) ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਂਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ.
ਦੀਵਾਨ ਸਮੇਂ ਸਮਾਜ ਸੇਵੀ ਬਿੰਦਰ ਸਿੱਧੂ ਮਨੀਲਾ ਤੇ ਗੁਰਤੇਜ ਸਿੰਘ ਪੁਹੀੜ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮਨਿੰਦਰ ਸਿੰਘ ਸਿੱਧਵਾਂ, ਸੈਕਟਰੀ ਜੁਗਰਾਜ ਸਿੰਘ ਸਿੱਧਵਾਂ, ਉਪਿੰਦਰ ਸਿੰਘ ਰੂਪਾ ਸਿੱਧਵਾਂ, ਦਰਸ਼ਨ ਸਿੰਘ ਤੇ ਹੋਰ। ਤਸਵੀਰ: ਤੇਜਿੰਦਰ ਸਿੰਘ ਚੱਢਾ
04-08-2026