23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕੌਂਸਲਰ ਬਲਰਾਜ ਠਾਕੁਰ ਹੁਸ਼ਿਆਰਪੁਰ ਤੇ ਚੱਬੇਵਾਲ ਦੇ ਬਣੇ ਸੰਗਠਨ ਆਬਜ਼ਰਵਰ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਸ਼ਿਵ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜਿਹੜੇ ਅੱਜ 58 ਸੰਗਠਨ ਆਬਜ਼ਰਵਰ ਲਗਾਏ ਹਨ, ਉਨ੍ਹਾਂ ਵਿਚ ਕਾਂਗਰਸ ਦੇ ਕੌਂਸਲਰ ਤੇ ਸੀਨੀਅਰ ਆਗੂ ਬਲਰਾਜ ਠਾਕੁਰ ਨੂੰ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਦਾ ਸੰਗਠਨ ਆਬਜ਼ਰਵਰ ਲਗਾਇਆ ਗਿਆ ਹੈ |
ਪਿਛਲੀ ਖ਼ਬਰ ਆਯੁਰਵੈਦਿਕ ਮਾਹਿਰ ਮਹਾਰਾਸ਼ਟਰ ਦੇ ਡਾ. ਭਾਗਿਆ ਸ਼੍ਰੀ ਇਕ ਦਿਨ ਲਈ ਜਲੰਧਰ 'ਚ ਅਗਲੀ ਖ਼ਬਰ ਕਾਂਗਰਸ ਵਿਰੁੱਧ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ 17 ਨੂੰ -ਸੰਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।