20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜਗਰਾਜ ਸਿੰਘ ਬੱੁਟਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਸਵ: ਮਾਤਾ ਸੁਖਦੇਵ ਕੌਰ <br/> 20-11-2025
ਭਦੌੜ, 19 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਰਾਜ ਸਿੰਘ ਬੁੱਟਰ ਦੇ ਮਾਤਾ ਸੁਖਦੇਵ ਕੌਰ (89) ਪਤਨੀ ਹਰਨੇਕ ਸਿੰਘ ਬੱੁਟਰ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਵਿਛੋੜੇ ਉਪਰ ਸਮਾਜਿਕ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਆਗੂਆਂ ਵਲੋਂ ਗ੍ਰਹਿ ਵਿਖੇ ਪੁੱਜ ਕੇ ਬੁੱਟਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ | ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ, ਪ੍ਰਧਾਨ ਅਰੁਣ ਕੁਮਾਰ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸੁਖਦੇਵ ਸਿੰਘ ਜੈਦ, ਹਰੀ ਸਿੰਘ ਬਾਵਾ, ਕਾਨੂੰਗੋ ਕਰਨੈਲ ਸਿੰਘ ਬੱੁਟਰ, ਜਗਸੀਰ ਸਿੰਘ ਬੁੱਟਰ, ਪ੍ਰਧਾਨ ਜਸਵੰਤ ਸਿੰਘ ਜੈਦ, ਡਾ: ਸਤਵਿੰਦਰ ਸਿੰਘ ਬੁੱਟਰ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ ਸੰਘੇੜਾ, ਮੱਖਣ ਸਿੰਘ ਨੈਣੇਵਾਲੀਆ, ਸੁਰਜੀਤ ਸਿੰਘ ਸੰਘੇੜਾ, ਅਮਨਿੰਦਰ ਸਿੰਘ ਗੋਲਡੀ ਭੁੱਲਰ, ਬਲਵਿੰਦਰ ਸਿੰਘ ਲਧਰੋਈਆ, ਗੁਰਪਾਲ ਸਿੰਘ ਢੱੁਡੀਕੇ, ਅਮਨਦੀਪ ਸਿੰਘ ਪੁਆਧੜਾ, ਲਖਵੀਰ ਸਿੰਘ ਬੱੁਟਰ, ਹੇਮ ਰਾਜ ਸ਼ਰਮਾ, ਬਲਜੀਤ ਸਿੰਘ ਝਿੰਜਰ ਨੈਣੇਵਾਲ, ਹਰਦਮ ਸਿੰਘ ਦੱਮਣ, ਬਲਵਿੰਦਰ ਸਿੰਘ ਭਲੇਰੀਆ, ਮਾ: ਰਣਧੀਰ ਸਿੰਘ, ਐਡ: ਜੰਟਾ ਸਿੰਘ ਭੁੱਲਰ, ਮਾ: ਸੁਦਾਗਰ ਸਿੰਘ ਨੈਣੇਵਾਲੀਆ, ਪ੍ਰਧਾਨ ਹੀਰਾ ਲਾਲ ਸਿੰਗਲਾ, ਦੀਨਾ ਨਾਥ ਸਿੰਗਲਾ, ਰਘਵੀਰ ਸਿੰਘ ਢੀਂਡਸਾ, ਗੀਤਕਾਰ ਕੇਵਲ ਭਦੌੜ ਵਾਲਾ, ਦਰਸ਼ਨ ਸਿੰਘ ਪਟਵਾਰੀ, ਜਤਿੰਦਰ ਕੁਮਾਰ ਡੀ.ਸੀ., ਸਤਨਾਮ ਸਿੰਘ ਬੁੱਟਰ, ਪ੍ਰਕਾਸ਼ ਸਿੰਘ ਠੇਕੇਦਾਰ, ਗੁਰਦੀਪ ਸਿੰਘ ਗੰਢੂ, ਸੇਵਕ ਸਿੰਘ ਗਿੱਲ, ਬੂਟਾ ਖ਼ਾਨ ਸੋਹਲ, ਗੁਰਪ੍ਰੀਤ ਸਿੰਘ ਬੁੱਟਰ, ਗੁਰਮੇਲ ਸਿੰਘ ਓਮੀ, ਭੋਲਾ ਸਿੰਘ ਸੰਘੇੜਾ, ਅਨਦੀਪ ਸਿੰਘ ਬੁੱਟਰ, ਡਾ: ਅਵਤਾਰ ਸਿੰਘ ਗਿੱਲ, ਸਤੀਸ਼ ਕੁਮਾਰ ਗਰਗ, ਜਗਰੂਪ ਸਿੰਘ ਰੂਪੀ, ਅਜਮੇਰ ਸਿੰਘ, ਸੁਖਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਭਾਗੀਕੇ, ਬਲਜੀਤ ਸਿੰਘ ਪੱਪੂ, ਸ਼ੇਰ ਸਿੰਘ, ਨਰੋਤਮ ਕੁਮਾਰ ਕੋਛੜ ਅਤੇ ਜਸਵਿੰਦਰ ਸਿੰਘ ਲਾਲੀ ਬੱੁਟਰ ਨੇ ਬੱੁਟਰ ਪਰਿਵਾਰ ਨਾਲ ਦੱੁਖ ਦਾ ਪ੍ਰਗਟਾਵਾ ਕਰਦੇ ਹੋਏ ਹਮਦਰਦੀ ਜ਼ਾਹਿਰ ਕੀਤੀ | ਮਾਤਾ ਸੁਖਦੇਵ ਕੌਰ ਦੀ ਨਮਿੱਤ ਪਾਠ ਦਾ ਭੋਗ 25 ਨਵੰਬਰ ਨੂੰ ਤਪ-ਅਸਥਾਨ ਸੰਤ ਬਾਬਾ ਕਾਹਲਾ ਸਿੰਘ ਨਾਨਕਸਰ ਰੋਡ ਭਦੌੜ ਵਿਖੇ ਪਾਇਆ ਜਾਵੇਗਾ |

ਪਿਛਲੀ ਖ਼ਬਰ ਫ਼ਤਿਹ ਗਰੱੁਪ ਰਾਮਪੁਰਾ ਨੇ ਧੀਆਂ ਦੀ ਤਾਕਤ ਦਾ ਨਵਾਂ ਇਤਿਹਾਸ ਸਿਰਜਿਆ-ਮਨਜੀਤ ਕੌਰ ਚੱਠਾ <br/> ਅਗਲੀ ਖ਼ਬਰ ਸੀ.ਪੀ.ਆਈ. ਤਹਿਸੀਲ ਮਹਿਲ ਕਲਾਂ ਦੇ ਅਹੁਦੇਦਾਰਾਂ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।