ਭਰਤੀ ਕਮੇਟੀ ਵਲੋਂ ਪੰਜਾਬ ਦੇ 23 ਜ਼ਿਲਿ੍ਹਆਂ ਵਿਚ ਡੈਲੀਗੇਟ ਮੀਟਿੰਗਾਂ ਕੱਲ੍ਹ ਤੋਂ <br/>
ਪਰਮਿੰਦਰ ਸਿੰਘ ਢੀਂਡਸਾ
<br/>
ਇਕਬਾਲ ਸਿੰਘ ਝੰੂਦਾਂ
<br/>
20-07-2025
ਅਸੀਂ ਸਾਰੇ ਇੱਕਜੁੱਟ ਹਾਂ- ਢੀਂਡਸਾ
ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੀ ਇਹ ਸੋਚ ਹਾਸੋਹੀਣੀ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਾਲੇ ਸ਼ੋ੍ਰਮਣੀ ਅਕਾਲੀ ਦਲ ਵਿਚ ਇਕਸੁਰਤਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੀ ਚੋਣ ਲੋਕਤੰਤਿ੍ਕ ਢੰਗ ਨਾਲ ਕੀਤੀ ਜਾਵੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਦੀ ਭਰਤੀ ਪ੍ਰਕਿਰਿਆ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ |