15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਗੈਰਸਿਧਾਂਤਕ ਰਾਜਨੀਤਿਕ ਆਗੂਆਂ ਦੀ ਪੰਜਾਬ ਦੀ ਸਿਆਸਤ ਵਿਚ ਕੋਈ ਜਗ੍ਹਾ ਨਹੀਂ ਹੈ- ਚੀਮਾ

ਸੰਗਰੂਰ, 15 ਨਵੰਬਰ (ਧੀਰਜ ਪਸੋਰੀਆ)- ਬੀਬੀ ਜਗੀਰ ਕੌਰ ਦੇ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ...

ਅਜੀਤ ਡੈਸਕ 15-11-2026

ਸੰਗਰੂਰ, 15 ਨਵੰਬਰ (ਧੀਰਜ ਪਸੋਰੀਆ)- ਬੀਬੀ ਜਗੀਰ ਕੌਰ ਦੇ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਣ 'ਤੇ ਟਿੱਪਣੀ ਕਰਦਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਦੇ ਘਰੋਂ ਭੱਜ ਜਾਣਾ ਅਤੇ ਕਦੇ ਘਰ ਵਾਪਿਸ ਆ ਜਾਣਾ, ਇਹ ਗੈਰ ਸਿਧਾਂਤਕ ਆਗੂਆਂ ਦਾ ਕੰਮ ਹੈ ਅਜਿਹੇ ਆਗੂਆਂ ਲਈ ਪੰਜਾਬ ਦੀ ਸਿਆਸਤ ਵਿਚ ਕੋਈ ਥਾਂ ਨਹੀਂ ਹੈ।

ਅਗਲੀ ਖ਼ਬਰ 101 ਪੇਟੀਆਂ ਸ਼ਰਾਬ ਸਮੇਤ ਫੜੀ ਫੋਰਚੂਨਰ ਗੱਡੀ ਦੇ ਦਸਤਾਵੇਜ਼ ਤੇ ਨੰਬਰ ਪਲੇਟ ਅਸਲੀ ਪਾਏ