14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ

ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ

ਅਜੀਤ ਡੈਸਕ 15-11-2026

ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ। ਬਿਹਾਰ ਦੇ ਗਯਾ ਜ਼ਿਲ੍ਹੇ ਦੇ ਦੋ ਭਰਾਵਾਂ ਨੇ ਕੋਟਾ ਵਿਚ ਪੜ੍ਹਾਈ ਕਰਕੇ ਸਫਲਤਾ ਹਾਸਿਲ ਕੀਤੀ। ਸੋਨੂੰ ਰਾਜ ਜੋ ਗਯਾ ਦੀ ਇਕ ਅਨਾਜ ਮੰਡੀ ਵਿਚ ਕਮਿਸ਼ਨ ਏਜੰਟ ਅਤੇ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਮਨੋਜ ਕੁਮਾਰ ਅਤੇ ਘਰੇਲੂ ਔਰਤ ਰੇਸ਼ਮੀ ਦੇਵੀ ਦਾ ਪੁੱਤਰ ਹੈ, ਨੇ ਨੀਟ-2026 ’ਚ 636 ਅੰਕ ਪ੍ਰਾਪਤ ਕੀਤੇ ਅਤੇ ਏਮਜ਼ ਨਾਲ ਜੁੜੇ ‘ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼’ ਵਿਚ ਦਾਖਲਾ ਹਾਸਲ ਕੀਤਾ, ਜਦੋਂ ਕਿ ਉਸ ਦੇ ਭਰਾ ਮੋਨੂੰ ਰਾਜ ਨੇ ਜੇ.ਈ.ਈ.-ਮੇਨ ’ਚ 93 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ ਅਤੇ ਸੰਸਥਾ ‘ਬਿਟ ਮੇਸਰਾ’ ਵਿਚ ਕੈਮੀਕਲ ਇੰਜੀਨੀਅਰਿੰਗ ਸ਼ਾਖਾ ’ਚ ਦਾਖਲਾ ਲਿਆ । ਤਸਵੀਰ ਤੇ ਵੇਰਵਾ-ਅਜੀਤ

ਪਿਛਲੀ ਖ਼ਬਰ ਨਿਗਮ ਚੋਣਾਂ : 248 ਉਮੀਦਵਾਰਾਂ ਨੂੰ ਐੱਨ.ਓ.ਸੀ. ਜਾਰੀ, ਕੋਈ ਵੀ ਪੁਰਾਣੀ ਅਰਜ਼ੀ ਪੈਂਡਿੰਗ ਨਹੀਂ-ਕਮਿਸ਼ਨਰ ਪੂਜਾ ਸਿਆਲ ਗਰ... ਅਗਲੀ ਖ਼ਬਰ ‘ਅਬਕੀ ਬਾਰ, ਏ.ਕਿਊ.ਆਈ. 400 ਪਾਰ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।