ਸੰਧੂ ਹਸਪਤਾਲ ਵਲੋਂ ਪਿੰਡ ਲੰਗੜੋਆ 'ਚ ਵੱਖ-ਵੱਖ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ
ਅਜੀਤ ਡੈਸਕ
21-11-2025
ਾਗ ਲਿਆ | ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਪੰਚ ਜਗਦੀਸ਼ ਰਾਏ, ਮਨਜੀਤ ਸਿੰਘ, ਗੁਰਮੁੱਖ ਸਿੰਘ, ਸਰਵਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਚਰਨ ਕੌਰ, ਲਾਲ ਚੰਦ, ਮਾਸਟਰ ਮਨੋਹਰ ਸਿੰਘ ਅਤੇ ਡਾ. ਅਵਤਾਰ ਬਾਲੀ ਮੌਜੂਦ ਰਹੇ | ਉਨ੍ਹਾਂ ਨੇ ਮੈਡੀਕਲ ਟੀਮ ਦਾ ਸਨਮਾਨ ਕੀਤਾ | ਸੰਧੂ ਹਸਪਤਾਲ ਦੇ ਪ੍ਰਸ਼ਾਸਕ ਡਾ. ਜੇ.ਐੱਸ. ਸੰਧੂ (ਐਮ.ਡੀ.- ਦਿਮਾਗ ਦੀਆਂ ਬਿਮਾਰੀਆਂ) ਅਤੇ ਡਾ. ਗੁਰਜੀਤ ਕੌਰ ਸੰਧੂ (ਐਮ.ਡੀ.-ਸਕਿਨ) ਨੇ ਦੱਸਿਆ ਕਿ ਸੰਧੂ ਹਸਪਤਾਲ ਹਮੇਸ਼ਾਂ ਲੋਕਾਂ ਨੂੰ ਕਿਫ਼ਾਇਤੀ, ਭਰੋਸੇਯੋਗ ਅਤੇ ਵਿਸ਼ੇਸ਼ ਤਬੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ |