22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰੌਜ਼ਾ ਮੰਢਾਲੀ ਸ਼ਰੀਫ ਵਿਖੇ ਹਲਕਾ ਇੰਚਾਰਜ ਡਾ. ਬਿੱਟੂ ਹੋਏ ਨਤਮਸਤਕ

ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)- ਰੌਜ਼ਾ ਮੰਢਾਲੀ ਸ਼ਰੀਫ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨਤਮਸਤਕ ਹੋਏ ਉਪਰੰਤ ਉਨ੍ਹਾਂ ਸਾਈਂ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਪਾਸੋਂ ਅਸ਼ੀਰਵਾਦ ਲਿਆ।

ਅਜੀਤ ਡੈਸਕ 23-10-2026
ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)- ਰੌਜ਼ਾ ਮੰਢਾਲੀ ਸ਼ਰੀਫ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨਤਮਸਤਕ ਹੋਏ ਉਪਰੰਤ ਉਨ੍ਹਾਂ ਸਾਈਂ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਪਾਸੋਂ ਅਸ਼ੀਰਵਾਦ ਲਿਆ। ਇਸ ਮੌਕੇ ਜਥੇ. ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਬੂਟਾ ਸਿੰਘ ਪੰਚ, ਤਰਨਜੀਤ ਸਿੰਘ ਸੋਨੀ, ਰਵਿੰਦਰ ਸਿੰਘ ਹੈਪੀ, ਨਰਿੰਦਰ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਜੂਝਾਰ ਸਿੰਘ, ਜੋਗਾ ਸਿੰਘ, ਨੰਬਰਦਾਰ ਗੁਰਨੇਕ ਸਿੰਘ, ਸ਼ੁਸ਼ੀਲ ਕੁਮਾਰ, ਰਿਸ਼ੀ ਮੰਢਾਲੀ, ਚੰਨੀ ਭਰੋਲੀ, ਅਮਰਜੀਤ ਸਿੰਘ, ਜਸਕਿੰਦਰ ਸਿੰਘ, ਦੀਪਾ ਮੇਹਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਘੁੰਮਣਾਂ ’ਚ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਬੰਗਾ ’ਚ ਲੋਕਤੰਤਰ ਸੰਬੰਧੀ ਰਾਜ ਪੱਧਰੀ ਕਨਵੈਨਸ਼ਨ 25 ਨੂੰ-ਡਾ. ਬਖਸ਼ੀਸ਼ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।