23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੈਰਾ ਏਸ਼ਿਅਨ ਖੇਡਾਂ- ਭਾਰਤ ਨੇ ਅੱਜ ਜਿੱਤੇ ਦੋ ਸੋਨ ਤਗਮੇ

ਨਾਗੋਆ, 23 ਅਕਤੂਬਰ- ਭਾਰਤ ਨੇ ਪੈਰਾ ਏਸ਼ਿਅਨ ਖੇਡਾਂ ਦੇ ਪੰਜਵੇਂ ਦਿਨ ਯਾਨੀ ਅੱਜ ਦੋ ਸੋਨ ਤਗਮੇ ਜਿੱਤੇ। ਇਸ ਨਾਲ ਭਾਰਤ ਦੇ ਕੁੱਲ 23 ਸੋਨ ਤਗਮੇ ਹੋ ਗਏ ਹਨ। ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਨੇ ਰਿਕਰਵ ਤੀਰਅੰਦਾਜ਼ੀ ਵਿਚ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ।

ਅਜੀਤ ਡੈਸਕ 23-10-2026

ਨਾਗੋਆ, 23 ਅਕਤੂਬਰ- ਭਾਰਤ ਨੇ ਪੈਰਾ ਏਸ਼ਿਅਨ ਖੇਡਾਂ ਦੇ ਪੰਜਵੇਂ ਦਿਨ ਯਾਨੀ ਅੱਜ ਦੋ ਸੋਨ ਤਗਮੇ ਜਿੱਤੇ। ਇਸ ਨਾਲ ਭਾਰਤ ਦੇ ਕੁੱਲ 23 ਸੋਨ ਤਗਮੇ ਹੋ ਗਏ ਹਨ। ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਨੇ ਰਿਕਰਵ ਤੀਰਅੰਦਾਜ਼ੀ ਵਿਚ ਦਿਨ ਦਾ ਪਹਿਲਾ ਸੋਨ ਤਗਮਾ ਜਿੱਤਿਆ। ਫਿਰ ਨਿਤੇਸ਼ ਕੁਮਾਰ ਬੈਡਮਿੰਟਨ ਚੈਂਪੀਅਨ ਬਣ ਗਿਆ। ਭਾਰਤ ਅੱਜ ਪਹਿਲਾਂ ਹੀ ਸੱਤ ਤਗਮੇ ਜਿੱਤ ਚੁੱਕਾ ਹੈ।

ਭਾਰਤ ਤਗਮਾ ਸੂਚੀ ਵਿਚ ਪੰਜਵੇਂ ਸਥਾਨ 'ਤੇ ਹੈ। ਇਸ ਦੇ ਕੁੱਲ 95 ਤਗਮੇ ਹਨ, ਜਿਨ੍ਹਾਂ ਵਿਚ 30 ਚਾਂਦੀ ਅਤੇ 42 ਕਾਂਸੀ ਸ਼ਾਮਿਲ ਹਨ।

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਅਗਲੀ ਖ਼ਬਰ ਤਿੱਬਤ ’ਚ ਆਇਆ ਭੁਚਾਲ, 16 ਦੀ ਮੌਤ