12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੈਂਟਰ ਮੱਲਪੁਰ ਅੜਕਾਂ ਦੀਆਂ ਖੇਡਾਂ ਕਾਹਮਾ ਵਿਖੇ ਕਰਵਾਈਆਂ ਗਈਆਂ

ਅਜੀਤ ਡੈਸਕ 20-10-2025
ਮੱਲਪੁਰ ਅੜਕਾਂ, 19 ਅਕਤੂਬਰ (ਮਨਜੀਤ ਸਿੰਘ ਜੱਬੋਵਾਲ)-ਸੈਂਟਰ ਮੱਲਪੁਰ ਅੜਕਾਂ ਦੀਆਂ ਸੈਂਟਰ ਪੱਧਰੀ ਖੇਡਾਂ ਕਾਹਮਾ ਸਕੂਲ ਵਿਖੇ ਕਰਵਾਈਆਂ ਗਈਆਂ | ਖੇਡਾਂ ਦਾ ਉਦਘਾਟਨ ਗ੍ਰਾਮ ਪੰਚਾਇਤ ਪਿੰਡ ਕਾਹਮਾ ਵਲੋਂ ਕੀਤਾ, ਜਿਸ ਵਿਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਖੇਡਾਂ ਵਿਚ ਭਾਗ ਲਿਆ | ਇਸ ਮੌਕੇ ਕਾਰਜਕਾਰੀ ਸਰਪੰਚ ਹਰਮਿੰਦਰ ਸਿੰਘ ਬਿੰਦਾ, ਪ੍ਰਵੀਨ ਕੁਮਾਰ ਪੰਚ, ਜਸਵਿੰਦਰ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਸੰਤੋਖ ਦਾਸ ਪੰਚ, ਸਵਰਨ ਸਿੰਘ ਨੰਬਰਦਾਰ ਹਾਜ਼ਰ ਸਨ | ਜਸਵਿੰਦਰ ਕੌਰ ਸੀ. ਐਚ. ਟੀ., ਪਿੰਕੀ ਦੇਵੀ ਹੈੱਡ ਟੀਚਰ ਕਾਹਮਾ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਰਿਤੂ ਭੱਟੀ, ਪ੍ਰਵੀਨ ਕੁਮਾਰ, ਪਰਮਿੰਦਰ ਕੁਮਾਰ, ਅਮਰੀਕ ਕੌਰ ਤੇ ਸੀਮਾ ਪਿ੍ੰਸੀਪਲ ਕਾਹਮਾ ਹਾਜ਼ਰ ਸਨ | ਕਬੱਡੀ, ਖੋ-ਖੋ, ਦੋੜਾ, ਗੋਲਾ ਸੁੱਟਣਾ, ਫੁੱਟਬਾਲ, ਲੰਬੀ-ਛਾਲ, ਕੁਸ਼ਤੀਆਂ ਆਦਿ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ |
ਪਿਛਲੀ ਖ਼ਬਰ ਐਨ. ਆਰ. ਆਈ. ਵਲੋਂ ਸਰਕਾਰੀ ਸਕੂਲ ਸਜਾਵਲਪੁਰ ਦੇ ਵਿਦਿਆਰਥੀਆਂ ਨੂੰ ਇਨਵਰਟਰ ਤੇ ਵਰਦੀਆਂ ਭੇਟ ਅਗਲੀ ਖ਼ਬਰ ਸੰਤ ਬਾਬਾ ਗੁਰਦਿੱਤਾ ਦਾਸ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।