21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਹੁੰਗਾਰਾ ਡਾ. ਬੱਲ ਸਿੱਧੂ

ਹੁੰਗਾਰਾ ਡਾ. ਬੱਲ ਸਿੱਧੂ

ਅਜੀਤ ਡੈਸਕ 22-11-2026

ਗੱਲਾਂ ਗੱਲਾਂ ਵਿਚ ਹੀ ਉਹ ਗੱਲ ਰਹਿ ਗਈ |

ਜਿਹੜੀ ਕਰਨੀ ਸੀ ਗੱਲ ਉਹ ਵਿਚੇ ਰਹਿ ਗਈ |

ਉਹਨੇ ਛੇੜੀ ਵੀ ਸੀ ਗੱਲ ਇਸ਼ਾਰਿਆਂ ਦੇ ਨਾਲ,
ਪਰ ਅਸੀਂ ਮਿਸ ਕਰ ਗਏ ਗ਼ਲਤ ਹੁੰਗਾਰਿਆਂ ਦੇ ਨਾਲ |

ਇਨ੍ਹਾਂ ਹੁੰਗਾਰਿਆਂ ਨੇ ਪਾਈ ਵਿਚ ਚੱਕਰਾਂ ਦੇ ਗੱਲ,
ਬਣੀ ਬਣੀ ਉਲਝਣਾਂ 'ਚ ਪਾਈ ਇਨ੍ਹਾਂ ਅੱਖਰਾਂ ਨੇ ਗੱਲ |

ਚੁੱਪ ਕਰ ਚੁੱਪ ਹੁਣ ਕਰਦੀ ਹੈ ਗੱਲ,
ਚੁੱਪ ਹੀ ਹੁਣ ਲੱਭੂ ਕੋਈ ਇਸ ਮਸਲੇ ਦਾ ਹੱਲ |

ਬੜਾ ਗੱਲਕਾਰ ਸੀ 'ਬੱਲ ਸਿੱਧੂ', ਪਰ ਚੁੱਪ ਬਾਜ਼ੀ ਲੈ ਗਈ,
ਜਿਹੜੀ ਕਰਨੀ ਸੀ ਗੱਲ ਉਹ ਵਿਚੇ ਰਹਿ ਗਈ |

-ਯੂ.ਕੇ.
ਮੋਬਾਈਲ : 99888-50773

ਪਿਛਲੀ ਖ਼ਬਰ ਮਿੰਨੀ ਕਹਾਣੀਆਂ ਵਰਤ ਅਗਲੀ ਖ਼ਬਰ ਬਲਵਿੰਦਰ ਬਾਲਮ ਗੁਰਦਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।