ਪਰਿਵਾਰ ਵਲੋਂ ਕਾਲੋਨੀ ਦੇ ਬਾਹਰ ਧਰਨਾ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤੇਜ਼
ਮਕਸੂਦਾਂ, 21 ਸਤੰਬਰ (ਸੌਰਵ ਮਹਿਤਾ)-ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ ’ਚੋਂ ਇੱਕ ਸਾਲਾ ਬੱਚੇ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਕਾਲੋਨੀ ਦੇ ਬਾਹਰ ਧਰਨਾ ਲਗਾ ਕੇ ਬੱਚੇ ਦੀ ਜਲਦ ਭਾਲ ਕਰਨ ਦੀ ਮੰਗ ਕੀਤੀ ਗਈ। ਧਰਨੇ ਕਾਰਨ ਕੁਝ ਸਮੇਂ ਲਈ...
ਚੌਕੀ ਇੰਚਾਰਜ ’ਤੇ ਗੋਲੀ ਚਲਾਉਣ ਵਾਲੇ ਯੂ-ਟਿਊਬਰ ਨੂੰ ਪਿਸਤੌਲ ਵੇਚਣ ਵਾਲਾ 4 ਪਿਸਤੌਲਾਂ ਤੇ 2 ਜ਼ਿੰਦਾ ਰੌਂਦਾਂ ਸਮੇਤ ਗ੍ਰਿਫ਼ਤਾਰ
ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਲੰਘੀ 19 ਸਤੰਬਰ ਨੂੰ ਕਸਬਾ ਜੰਡਿਆਲਾ ਮੰਜਕੀ ਵਿਖੇ ਨਾਕੇ ’ਤੇ ਜਾਂਚ ਦੌਰਾਨ ਚੌਕੀ ਇੰਚਾਰਜ ’ਤੇ ਗੋਲੀਆਂ ਚਲਾਉਣ ਵਾਲੇ ਯੂ-ਟ...
22-09-2026ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਠਿਆਈਆਂ ਦਾ ਕਾਰੋਬਾਰ ਤੇਜ਼ੀ ਫੜਦਾ ਜਾ ਰਿਹਾ ਹੈ ਪਰ ਕਈ ਦੁਕਾਨਦਾਰ ਗੰਦਗੀ ’ਚ ਹ...
22-09-2026ਜਲੰਧਰ, 21 ਸਤੰਬਰ (ਸ਼ਿਵ)-ਕਾਂਗਰਸੀ ਆਗੂ ਅਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵੀਸ਼ ਰਾਜ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤ...
22-09-2026ਜਲੰਧਰ, 21 ਸਤੰਬਰ (ਸ਼ਿਵ)-ਸਮਾਜਿਕ ਤੇ ਵਾਤਾਵਰਨ ਕਾਰਕੁਨ ਤੇਜਸਵੀ ਮਿਨਹਾਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦਰੱਖਤਾਂ ਦੀ ਕਥਿਤ ਗੈਰ-ਅਧਿਕਾਰਤ ਕਟਾਈ ਅਤੇ...
22-09-2026ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਕਮੇਟੀਆਂ ਨੂੰ ਵੀ ਪੱਤਲਾਂ ਤੇ ਗੱਤੇ ਦੀਆਂ ਪਲੇਟਾਂ ਵਰਤੋਂ ਕਰਨ ਦੀ ਅਪੀਲ
ਜਲੰਧਰ, 21 ਸਤੰਬਰ (ਸ਼ਿਵ)- 25 ਸਤੰਬਰ ਨੂੰ ਆ ਰਹੇ ਉੱਰਤੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਜਲੰਧਰ...
22-09-2026ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਖੇ “ਆਊਟਰੀਚ ਪ੍ਰੋਗਰਾਮ ਆਨ ਫੋਰਨ ਐਸੇਟਸ ਆਫ਼ ਸਮਾਲ ਟੈਕਸਪੇਅਰਜ਼–ਡਿਸਕਲੋਜ਼ਰ...
22-09-2026ਜਲੰਧਰ, 21 ਸਤੰਬਰ (ਐੱਮ. ਐੱਸ.
22-09-2026ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਸੇਂਟ ਮੈਰੀ ਮੈਰੀ ਕੈਥੀਡਲ ਚਰਚ ਜਲੰਧਰ ਛਾਉਣੀ ਵਿਖੇ ਮਨਾਏ ਜਾ ਰਹੇ ਮਾਂ ਮਰੀਅਮ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ...
22-09-2026ਜਲੰਧਰ , 21 ਸਤੰਬਰ ( ਐੱਮ . ਐੱਸ .
22-09-2026ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-ਜੂਡੋ ਦੇ ਸੁਨਹਿਰੇ ਭਵਿੱਖ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜੂਡੋ ਫੈੱਡਰੇਸ਼...
22-09-2026ਕਿਸ਼ਨਗੜ੍ਹ, 21 ਸਤੰਬਰ (ਹੁਸਨ ਲਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਦੇ ਤਹਿਤ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ...
22-09-2026ਜਲੰਧਰ, 21 ਸਤੰਬਰ (ਸ਼ਿਵ)- ਜਲੰਧਰ ਵਿਖੇ ਕਥਿਤ ਅਣਅਧਿਕਾਰਤ ਉਸਾਰੀ ਸੰਬੰਧੀ ਨਗਰ ਨਿਗਮ ਜਲੰਧਰ ਵਲੋਂ ਇਕ ਹਸਪਤਾਲ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹ...
22-09-2026