ਜਲੰਧਰ ’ਚ ਨਿਰਮਾਣ ਅਧੀਨ ਹਸਪਤਾਲ ’ਤੇ ਚੱਲਿਆ ਪੀਲਾ ਪੰਜਾ
ਜਲੰਧਰ, 14 ਨਵੰਬਰ (ਦਵਿੰਦਰ)- ਜਲੰਧਰ ਪ੍ਰਸ਼ਾਸਨ ਨੇ ਇਕ ਨਿਰਮਾਣ ਅਧੀਨ ਚੈਰੀਟੇਬਲ ਹਸਪਤਾਲ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
ਨਡਾਲਾ / ਕਪੂਰਥਲਾ 14 ਨਵੰਬਰ (ਰਘਬਿੰਦਰ ਸਿੰਘ) - ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅੱਜ ਨਡਾਲਾ ਸਥਿਤ ਸ਼ਿੰਗਾਰ...
14-11-2026ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,14 ਨਵੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੀਤੀ ਸ਼ਾਮ ਨੀਲੋਵਾਲ-ਛਾਜਲਾ ਸੜਕ ਤੇ ਹੋਏ ਹਾਦਸੇ ਵਿਚ ਇਕ ਮੋਟਰਸਾ...
14-11-2026ਓਠੀਆ, (ਅੰਮ੍ਰਿਤਸਰ), 14 ਨਵੰਬਰ- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਕਸਬਾ ਓਠੀਆਂ ਦੇ ਦੋ ਦੁਕਾਨਦਾਰ ਨੌਜਵਾਨਾਂ ਦੀ ਬੀਤੀ ਰਾਤ ਮੋਟਰਸ...
14-11-2026ਚੰਡੀਗੜ੍ਹ, 14 ਨਵੰਬਰ (ਪ੍ਰੋ ਅਵਤਾਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਹਾਇਤਾ ਪ੍ਰਾਪਤ ਨਿੱਜੀ ਕਾਲਜਾਂ ਵਿਚ ਠੇਕਾ ਆਧਾਰ 'ਤੇ ਸੇਵਾਵਾਂ ਨ...
14-11-2026ਮੁਹਾਲੀ, 14 ਨਵੰਬਰ (ਭੁਪਿੰਦਰ ਬੱਬਰ)- ਮੁਹਾਲੀ ਦੇ ਕਈ ਮਹੀਨਿਆਂ ਤੋਂ ਬੰਦ ਪਏ ਵੀ.ਆਰ. ਪੰਜਾਬ ਮਾਲ ਦੇ ਵਿਚ ਅਚਾਨਕ ਹੀ ਸਵੇਰੇ ਅੱਗ ਲੱਗ ਗਈ।
14-11-2026ਨਵੀਂ ਦਿੱਲੀ, 14 ਨਵੰਬਰ- ਅੱਜ ਸਵੇਰ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ। ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 348...
14-11-2026ਨਵੀਂ ਦਿੱਲੀ, 14 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ...
14-11-2026ਚੰਡੀਗੜ੍ਹ, 14 ਨਵੰਬਰ- ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਨਗੇ ਤੇ ਨੌਜਵਾਨਾਂ ਲਈ ਵੱਡਾ ਐਲਾਨ ਕਰਨਗੇ। ਮੁੱਖ ਮ...
14-11-2026ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਪੁਲਿਸ ਹੈੱਡਕੁਆਰਟਰ ਨੇੜੇ ਸਥਿਤ ਸੈਕਟਰ-10 ਦੇ ਲੀਅਰ ਵੈਲੀ ਪਾਰਕ ਵਿਚੋਂ 34 ਸਾਲਾ ਸ਼ਿਖਾ ਦੀ ਲਾਸ਼ ਮਿਲਣ ਦੇ ਮਾਮਲੇ ਵਿਚ...
14-11-2026ਤੇਲੰਗਾਨਾ, 14 ਨਵੰਬਰ- ਅੱਜ ਹੈਦਰਾਬਾਦ ਵਿਚ ਕਾਂਗਰਸ ਦੇ ਭਾਰਤ ਸੰਮੇਲਨ ਦਾ ਦੂਜਾ ਦਿਨ ਹੈ। ਰਾਹੁਲ ਗਾਂਧੀ ਇਸ ਸਮਾਗਮ ਵਿਚ ਹਿੱਸਾ ਲੈਣਗੇ ਅਤੇ ਗਿਗ ਵਰਕਰਾਂ ਲਈ...
14-11-2026ਚੰਡੀਗੜ੍ਹ, 14 ਨਵੰਬਰ- ਮੁੱਖ ਮੰਤਰੀ ਭਗਵੰਤ ਮਾਨ ਬਾਲ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕੇ ਕਿਹਾ ਕਿ ਸਮੂਹ ਪੰਜਾਬੀਆਂ ਅਤੇ...
14-11-2026ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਪੈ ਸਕਦਾ ਹੈ ਹਲਕੇ ਤੋਂ ਦਰਮਿਆਨਾ ਮੀਂਹ- ਮੌਸਮ ਵਿਭਾਗ
ਚੰਡੀਗੜ੍ਹ, 14 ਨਵੰਬਰ- ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲ ਰਿਹਾ ਹੈ। ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤ...
14-11-2026