01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੜੈਂ ਅੜੈਂ

ਅੜੈਂ ਅੜੈਂ

ਅਜੀਤ ਡੈਸਕ 01-11-2026

ਕੱਟੀ ਕੱਟੇ ਨੂੰ  ਕਹਿੰਦੀ 'ਆ ਭੱਜ ਕੇ ਵੇਖ ਲੈ |' ਕੱਟਾ ਕਹਿੰਦਾ 'ਸੁਣ ਕੱਟੀਏ ਮੈਨੂੰ ਥਣ ਪਸਮਾ ਕੇ ਕਿੱਲੇ ਨਾਲ ਬੰਨ੍ਹ ਦਿੰਦੇ ਹਨ ਤੇ ਪਤਾ ਨਹੀਂ ਮੈਂ ਸਿਆਲ ਕੱਢਣਾ ਕਿ ਨਹੀਂ ਤੇ ਤੈਨੂੰ ਪੂਰਾ ਦੁੱਧ ਚੁੰਘਾਉਂਦੇ ਨੇ, ਕਿਉਂਕਿ ਲਵੇਰੀ ਬਣ ਕੇ ਤੂੰ ਉਨ੍ਹਾਂ ਦਾ ਟੱਬਰ ਪਾਲਣਾ ਹੈ, ਐਂ ਕਰ ਅੜੈਂ-ਅੜੈਂ ਦਾ ਮੁਕਾਬਲਾ (ਸੰਘ ਪਾੜਨ) ਕਰ ਲੈ |'

 

-ਮੋਬਾਈਲ : 94633-51425

ਪਿਛਲੀ ਖ਼ਬਰ ਚੋਰੀ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਪਾਲਣ-ਪੋਸ਼ਣ ਅਤੇ ਬੱਚਾ : ਇਕ ਸਾਂਝੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।