06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਡਗਾਮ ’ਚ ਮਾਰਿਆ ਅੱਤਵਾਦੀ ਪਾਕਿਸਤਾਨੀ ਨਾਗਰਿਕ

ਸ੍ਰੀਨਗਰ, 5 ਸਤੰਬਰ (ਪੀ.ਟੀ.ਆਈ.)-ਕੇਂਦਰੀ ਕਸ਼ਮੀਰ ਦੇ ਯੂਸਮਰਗ ਦੀਆਂ ਉੱਚੀਆਂ ਥਾਵਾਂ ’ਤੇ ਭਾਰਤੀ ਫੌਜ ਵਲੋਂ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਯਾਸੀਰ ਵਜੋਂ ਹੋਈ ਹੈ, ਜੋ ਕਿ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ ਲਈ ਕੰਮ ਕਰਨ ਵਾਲਾ ਇਕ ਪਾਕਿਸਤਾਨੀ ....

ਅਜੀਤ ਡੈਸਕ 06-09-2026

ਭਾਰਤੀ ਫ਼ੌਜ ਤੇ ਨਾਗਰਿਕਾਂ ’ਤੇ ਹਮਲਿਆਂ ’ਚ ਸੀ ਸ਼ਾਮਿਲ
ਸ੍ਰੀਨਗਰ, 5 ਸਤੰਬਰ (ਪੀ.ਟੀ.ਆਈ.)-ਕੇਂਦਰੀ ਕਸ਼ਮੀਰ ਦੇ ਯੂਸਮਰਗ ਦੀਆਂ ਉੱਚੀਆਂ ਥਾਵਾਂ ’ਤੇ ਭਾਰਤੀ ਫੌਜ ਵਲੋਂ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਯਾਸੀਰ ਵਜੋਂ ਹੋਈ ਹੈ, ਜੋ ਕਿ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ ਲਈ ਕੰਮ ਕਰਨ ਵਾਲਾ ਇਕ ਪਾਕਿਸਤਾਨੀ ਨਾਗਰਿਕ ਹੈ। ਇਹ ਪੁਣਛ ਵਿਚ ਇਕ ਭਾਰਤੀ ਹਵਾਈ ਸੈਨਾ ਦੇ ਕਾਫਲੇ ’ਤੇ ਹਮਲਾ ਕਰਨ ਤੇ 2024 ਵਿਚ ਫੌਜ ਤੇ ਨਾਗਰਿਕ ਕਰਮਚਾਰੀਆਂ ’ਤੇ ਹੋਏ ਹਮਲੇ ’ਚ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀਰ ਪੰਜਾਲ ਰੇਂਜ ਵਿਚ 12,000 ਫੁੱਟ ਤੇ 15,500 ਫੁੱਟ ਦੇ ਵਿਚਕਾਰ ਸਥਿਤ ਮੁਕਾਬਲੇ ਵਾਲੀ ਥਾਂ ‘ਤੇ ਵੱਡੇ ਪੱਥਰਾਂ ਅਤੇ ਕੁਦਰਤੀ ਗੁਫਾਵਾਂ ਦੇ ਪਿੱਛੇ ਲੁਕੇ ਹੋਏ ਦੂਜੇ ਅੱਤਵਾਦੀ ਦੀ ਭਾਲ ਜਾਰੀ ਹੈ।

ਪਿਛਲੀ ਖ਼ਬਰ ਪੰਜਾਬ ਦੇ 82.68 ਲੱਖ ਅਕਿਰਿਆਸ਼ੀਲ ਬੈਂਕ ਖਾਤਿਆਂ ’ਚ 3,111 ਕਰੋੜ ਰੁਪਏ ਲਾਵਾਰਸ ਅਗਲੀ ਖ਼ਬਰ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।