22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਰਤ ਦੀ ਦੋ-ਦਿਨਾ ਸਰਕਾਰੀ ਯਾਤਰਾ 'ਤੇ ਦਿੱਲੀ ਲਈ ਰਵਾਨਾ ਹੋਏ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ

ਕਾਠਮੰਡੂ, 21 ਨਵੰਬਰ - ਨਿਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, "ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਅੱਜ ਭਾਰਤ ਦੀ ਦੋ-ਦਿਨਾ...

ਅਜੀਤ ਡੈਸਕ 22-11-2026

ਕਾਠਮੰਡੂ, 21 ਨਵੰਬਰ - ਨਿਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, "ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਅੱਜ ਭਾਰਤ ਦੀ ਦੋ-ਦਿਨਾ ਸਰਕਾਰੀ ਯਾਤਰਾ 'ਤੇ ਨਵੀਂ ਦਿੱਲੀ ਲਈ ਰਵਾਨਾ ਹੋਏ। ਹਵਾਈ ਅੱਡੇ 'ਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਊਰਜਾ, ਜਲ ਸਰੋਤ ਅਤੇ ਸਿੰਚਾਈ ਮੰਤਰੀ ਬਿਰਾਜ ਭਗਤ ਸ਼੍ਰੇਸ਼ਠ; ਗ੍ਰਹਿ ਮੰਤਰੀ ਸੁਧਾਨ ਗੁਰੂੰਗ; ਸੰਸਦ ਮੈਂਬਰ ਅਤੇ ਰਾਸ਼ਟਰੀ ਸੁਤੰਤਰ ਪਾਰਟੀ ਦੇ ਬੁਲਾਰੇ ਜਗਦੀਸ਼ ਖਰੇਲ; ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।"

 

ਪਿਛਲੀ ਖ਼ਬਰ ਦਿੱਲੀ ਪਹੁੰਚੇ ਨੀਦਰਲੈਂਡ ਦੇ ਵਿਦੇਸ਼ ਮੰਤਰੀ, ਟੌਮ ਬੇਰੇਂਡਸੇਨ ਅਗਲੀ ਖ਼ਬਰ ਕੱਲ੍ਹ ਸਾਨੂੰ ਮੈਚ ਦਾ ਨਤੀਜਾ ਜ਼ਰੂਰ ਦੇਖਣ ਨੂੰ ਮਿਲੇਗਾ - ਭਾਰਤ-ਨਿਊਜ਼ੀਲੈਂਡ ਪਹਿਲੇ ਟੈਸਟ 'ਤੇ ਭਾਰਤੀ ਪ੍ਰਸ਼ੰਸਕ