ਨਵੀਂ ਦਿੱਲੀ, 21 ਨਵੰਬਰ - ਨੀਦਰਲੈਂਡ ਦੇ ਵਿਦੇਸ਼ ਮੰਤਰੀ, ਟੌਮ ਬੇਰੇਂਡਸੇਨ ਦਿੱਲੀ ਪਹੁੰਚੇ।ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, "ਉਹ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਨਾਲ ਵਿਦੇਸ਼ ਮੰਤਰੀਆਂ ਦੀ ਉਦਘਾਟਨੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ, ਜਿਸ ਨਾਲ ਭਾਰਤ-ਨੀਦਰਲੈਂਡ ਰਣਨੀਤਕ ਭਾਈਵਾਲੀ ਦੇ ਤਹਿਤ ਸਹਿਯੋਗ ਹੋਰ ਡੂੰਘਾ ਹੋਵੇਗਾ।"
ਤਾਜ਼ਾ ਖ਼ਬਰਾਂ
Free
ਦਿੱਲੀ ਪਹੁੰਚੇ ਨੀਦਰਲੈਂਡ ਦੇ ਵਿਦੇਸ਼ ਮੰਤਰੀ, ਟੌਮ ਬੇਰੇਂਡਸੇਨ
ਨਵੀਂ ਦਿੱਲੀ, 21 ਨਵੰਬਰ - ਨੀਦਰਲੈਂਡ ਦੇ ਵਿਦੇਸ਼ ਮੰਤਰੀ, ਟੌਮ ਬੇਰੇਂਡਸੇਨ ਦਿੱਲੀ ਪਹੁੰਚੇ।ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, "ਉਹ ਭਾਰਤ ਦੇ ਵਿਦੇਸ਼...
ਅਜੀਤ ਡੈਸਕ
22-11-2026