; • ਨਵੀਂ ਦਿੱਲੀ ਵਿਖੇ ਕਰਤੱਵਿਆ ਪਥ 'ਤੇ ਗਣਤੰਤਰ ਦਿਵਸ ਪਰੇਡ ਸੰਬੰਧੀ ਫੁੱਲ ਡਰੈੱਸ ਰਿਹਰਸਲ 'ਚ ਸ਼ਾਮਿਲ ਪੰਜਾਬ ਦੀ ਝਾਕੀ | (ਸੰਬੰਧਿਤ ਖਬਰ ਅਤੇ ਤਸਵੀਰਾਂ ਰਾਸ਼ਟਰੀ-ਅੰਤਰਰਾਸ਼ਟਰੀ ਸਫ਼ੇ 'ਤੇ) ਤਸਵੀਰ : ਸ਼ਿਆਮ ਸੁੰਦਰ
; • ਅੰਮਿ੍ਤਸਰ 'ਚ ਕਾਂਗਰਸੀ ਕੌਂਸਲਰਾਂ ਨੂੰ ਪੁਲਿਸ ਵਲੋਂ ਡਰਾਇਆ ਜਾ ਰਿਹਾ ਹੈ-ਓ.ਪੀ. ਸੋਨੀ ਆਮ ਆਦਮੀ ਪਾਰਟੀ ਜੋ ਮਰਜ਼ੀ ਕਰ ਲਵੇ ਮੇਅਰ ਕਾਂਗਰਸ ਦਾ ਹੀ ਬਣੇਗਾ-ਔਜਲਾ
; • ਭਾਰਤ ਨਾਲ ਆਪਣਾ ਸੱਭਿਆਚਾਰ ਸਾਂਝਾ ਕਰਨ ਲਈ ਕਜ਼ਾਕਿਸਤਾਨ ਦਾ ਵਫ਼ਦ ਅਟਾਰੀ ਸਰਹੱਦ 'ਤੇ ਪੁੱਜਾ ਰੀਟਰੀਟ ਸੈਰੇਮਨੀ ਦਾ ਮਾਣਿਆ ਅਨੰਦ