JALANDHAR WEATHER

ਖ਼ਰਾਬ ਮੌਸਮ ਕਾਰਨ ਬਦਲਿਆ ਗਿਆ ਮੁੱਖ ਮੰਤਰੀ ਦਾ ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ

ਜਲੰਧਰ, 24 ਜਨਵਰੀ- ‘ਆਪ’ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ ਜੋ ਪਹਿਲਾਂ ਫਰੀਦਕੋਟ ਵਿਚ ਹੋਣਾ ਤੈਅ ਹੋਇਆ ਸੀ, ਹੁਣ ਪਟਿਆਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਬਦਲਣ ਦਾ ਕਾਰਨ ਸੁਰੱਖਿਆ ਨਹੀਂ ਸਗੋਂ ਖ਼ਰਾਬ ਮੌਸਮ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ