ਸੈਫ ਅਲੀ ਖਾਨ ਦੀ ਸੁਰੱਖਿਆ ਵਧਾਈ ਗਈ , ਘਰ ਦੇ ਬਾਹਰ ਤਾਇਨਾਤ ਕੀਤੇ ਪੁਲਿਸ ਕਰਮਚਾਰੀ
ਮੁੰਬਈ, 23 ਜਨਵਰੀ - ਮੁੰਬਈ ਪੁਲਿਸ ਨੇ ਅਦਾਕਾਰ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਦੋ ਸ਼ਿਫਟਾਂ ਵਿਚ ਦੋ ਕਾਂਸਟੇਬਲ ਤਾਇਨਾਤ ਕੀਤੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੈਫ 'ਤੇ 16 ਜਨਵਰੀ ਨੂੰ ਇਕ ਘੁਸਪੈਠੀਏ ਨੇ ਚਾਕੂ ਨਾਲ ਹਮਲਾ ਕੀਤਾ ਸੀ।