JALANDHAR WEATHER

ਸੰਯੁਕਤ ਰਾਜ ਅਮਰੀਕਾ ਕੋਲ ਧਰਤੀ 'ਤੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਤੇਲ ਅਤੇ ਗੈਸ ਹੈ - ਟਰੰਪ

ਵਾਸ਼ਿੰਗਟਨ ਡੀਸੀ [ਅਮਰੀਕਾ], 23 ਜਨਵਰੀ (ਏਐਨਆਈ)- ਵਰਲਡ ਇਕਨਾਮਿਕ ਫੋਰਮ ਵਿਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਕੋਲ ਧਰਤੀ 'ਤੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਤੇਲ ਅਤੇ ਗੈਸ ਹੈ ਅਤੇ ਅਸੀਂ ਇਸ ਦੀ ਵਰਤੋਂ ਕਰਨ ਜਾ ਰਹੇ ਹਾਂ। ਇਹ ਨਾ ਸਿਰਫ ਲਗਭਗ ਸਾਰੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਲਾਗਤ ਘਟਾਏਗਾ, ਬਲਕਿ ਇਹ ਸੰਯੁਕਤ ਰਾਜ ਅਮਰੀਕਾ ਨੂੰ ਇਕ ਨਿਰਮਾਣ ਮਹਾਂਸ਼ਕਤੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕ੍ਰਿਪਟੋ ਦੀ ਵਿਸ਼ਵ ਰਾਜਧਾਨੀ ਬਣਾ ਦੇਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ