7 'ਅਮਰ ਸਿੰਘ ਚਮਕੀਲਾ' ਫ਼ਿਲਮ ਕਈ ਪੁਰਸਕਾਰਾਂ ਲਈ ਨਾਮਜ਼ਦ
ਮੁੰਬਈ, 2 ਅਗਸਤ (ਪੀ.ਟੀ.ਆਈ.)-ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਬਹੁਤ ਪ੍ਰਸ਼ੰਸਾਯੋਗ ਫਿਲਮ ਅਮਰ ਸਿੰਘ ਚਮਕੀਲਾ ਨੂੰ 'ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡਜ਼' (ਐਸ. ਡਬਲਿਊ. ਏ.) 'ਚ ਸਭ ਤੋਂ ਵਧੀਆ ਕਹਾਣੀ, ਸਕ੍ਰੀਨਪਲੇ, ਸੰਵਾਦ ਅਤੇ ਗੀਤਾਂ ਲਈ ਪ੍ਰਮੁੱਖ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ | 9 ਅਗਸਤ ਨੂੰ ਹੋਣ ਵਾਲੇ ਐਸ. ਡਬਲਿਊ. ਏ. ਅਵਾਰਡਾਂ ਦੇ 7ਵੇਂ ਐਡੀਸ਼ਨ 'ਚ 2024 ਦੀਆਂ ਉਨ੍ਹਾਂ ਫਿਲਮਾਂ, ਲੜੀਵਾਰਾਂ ਤੇ...
... 6 hours 55 minutes ago