ਫਗਵਾੜਾ 'ਚ ਭਾਜਪਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ 'ਆਪ' 'ਚ ਸ਼ਾਮਿਲ
ਫਗਵਾੜਾ, 26 ਜਨਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ 'ਚ ਭਾਜਪਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ 'ਆਪ' 'ਚ ਸ਼ਾਮਿਲ ਹੋ ਗਏ। ਇਸ ਮੌਕੇ ਜਲੰਧਰ ਤੋਂ 'ਆਪ' ਵਿਧਾਇਕ ਰਮਨ ਅਰੋੜਾ, ਜਸਪਾਲ ਸਿੰਘ, ਦਲਜੀਤ ਰਾਜੂ, ਕੌਂਸਲਰ ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ ਤੇ ਬੌਬੀ ਬੇਦੀ ਮੌਜੂਦ ਸਨ।