11ਛੱਤੀਸਗੜ੍ਹ : ਇਕ ਸੰਯੁਕਤ ਨਕਸਲ ਵਿਰੋਧੀ ਤਲਾਸ਼ੀ ਮੁਹਿੰਮ ਦੌਰਾਨ 4 ਨਕਸਲੀ ਢੇਰ
ਬਸਤਰ (ਛੱਤੀਸਗੜ੍ਹ), 5 ਜਨਵਰੀ - ਬਸਤਰ ਦੇ ਇੰਸਪੈਕਟਰ ਜਨਰਲ ਪੀ ਸੁੰਦਰਰਾਜ ਦੇ ਅਨੁਸਾਰ, ਛੱਤੀਸਗੜ੍ਹ ਦੇ ਨਰਾਇਣਪੁਰ-ਦਾਂਤੇਵਾੜਾ ਜ਼ਿਲ੍ਹੇ ਦੀ ਸਰਹੱਦ 'ਤੇ ਦੱਖਣੀ ਅਬੂਜਮਾਰਹ ਜੰਗਲੀ ਖੇਤਰ ਵਿੱਚ ਇਕ ਸੰਯੁਕਤ ਨਕਸਲ ਵਿਰੋਧੀ ਤਲਾਸ਼ੀ ਮੁਹਿੰਮ ਦੌਰਾਨ ਚਾਰ ਨਕਸਲੀ ਮਾਰੇ ਗਏ।
... 1 hours 40 minutes ago